ਚਿਮਟਾ ਪੌਣਾਹਾਰੀ ਦਾ

पारंपरिक
अन्य भजन बाबा बालक नाथ भजन bhajan
॥ पावन पाठ ॥

ਚਿਮਟਾ ਪੌਣਾਹਾਰੀ ਦਾ

===============

ਚਿਮਟਾ, ਪੌਣਾਹਾਰੀ ਦਾ,

ਚਿਮਟਾ, ਦੁੱਧਾਧਾਰੀ ਦਾ ll

ਵੱਜੇ ਚਿਮਟਾ,,, ਬਾਬਾ ਜੀ ਪੌਣਾਹਾਰੀ ਦਾ l

ਵੱਜੇ ਚਿਮਟਾ,,, ਬਾਬਾ ਜੀ ਦੁੱਧਾਧਾਰੀ ਦਾ l

ਚਿਮਟਾ, ਪੌਣਾਹਾਰੀ ਦਾ ਜੀ*, ਚਿਮਟਾ ਦੁੱਧਾਧਾਰੀ ਦਾ l

ਵੱਜੇ ਚਿਮਟਾ,,,ਜੈ ਬਾਬੇ ਦੀ ll, ਬਾਬਾ ਜੀ,,,,,,,,,,,,

ਇਸ, ਚਿਮਟੇ ਦੀ, ਰਮਜ਼ ਹੈ ਗਹਿਰੀ l

ਦੇਖ ਕੇ, ਇਸ ਨੂੰ, ਕੰਬਦੇ ਵੈਰੀ ll,,

ਪੈਲਾਂ, ਪਾਉਂਦੇ, ਮੋਰ ਕਲਹਿਰੀ,

ਵੱਜੇ ਚਿਮਟਾ,,, ਬਾਬਾ ਜੀ,,,,,,,,,,,,

ਇਸ, ਚਿਮਟੇ ਨੇ, ਲੀਲਾ ਰਚਾਈ l

ਲੱਸੀ, ਰੋਟੀ, ਕੱਢ ਦਿਖਾਈ ll,,

ਦੇਖਦੀ, ਰਹਿ ਗਈ, ਰਤਨੋ ਮਾਈ,

ਵੱਜੇ ਚਿਮਟਾ,,, ਬਾਬਾ ਜੀ,,,,,,,,,,,,

ਇਸ, ਚਿਮਟੇ ਦੀ, ਅਜ਼ਬ ਹੈ ਮਾਇਆ l

ਗੋਰਖ, ਨਾਥ ਨੂੰ, ਇਸਨੇ ਹਰਾਇਆ ll,,

ਇਸ ਦਾ, ਭੇਤ, ਕਿਸੇ ਨਾ ਪਾਇਆ,

ਵੱਜੇ ਚਿਮਟਾ,,, ਬਾਬਾ ਜੀ,,,,,,,,,,,,

ਚਿਮਟਾ, ਵੱਜਿਆ, ਗਰੂਣਾ ਝਾੜ੍ਹੀ l

ਕੀਤੀ, ਨਾਥ ਨੇ, ਮੋਰ ਸਵਾਰੀ ll,,

ਸੋਹਣੀ, ਬਣਿਆ, ਓਹਦਾ ਪੁਜਾਰੀ,

ਵੱਜੇ ਚਿਮਟਾ,,, ਬਾਬਾ ਜੀ,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।