ਜੇ ਤੂੰ ਨਾ ਫੜ੍ਹਦਾ ਬਾਂਹ

पारंपरिक
अन्य भजन बाबा बालक नाथ भजन bhajan
॥ पावन पाठ ॥

ਜੇ ਤੂੰ ਨਾ ਫੜ੍ਹਦਾ ਬਾਂਹ

===============

ਜੋਗੀਆ, ਜੇ ਤੂੰ ਨਾ, ਫੜ੍ਹਦਾ ਬਾਂਹ,

ਅਸਾਂ ਨੇ, ਰੱਲ੍ਹ ਜਾਣਾ ਸੀ l

ਬਾਬਾ ਜੀ, ਤੁਸੀਂ ਨਾ, ਫੜ੍ਹਦੇ ਬਾਂਹ,

ਅਸਾਂ ਨੇ, ਰੱਲ੍ਹ ਜਾਣਾ ਸੀ l

ਜੇ, ਚਰਨਾਂ 'ਚ, ਦੇਂਦਾ ਨਾ ਥਾਂ ll,

ਅਸਾਂ ਨੇ, ਰੱਲ੍ਹ ਜਾਣਾ ਸੀ,,,

ਜੋਗੀਆ, ਜੇ ਤੂੰ ਨਾ,,,,,,,,,,,,,,F

v

ਬੇੜੀ ਸਾਡੀ, ਪਾਰ ਲਗਾਈ,

"ਏਹ ਸਭ, ਤੇਰੀ, ਹੈ ਵਡਿਆਈ" l

ਮੌਤ ਦੇ ਮੂੰਹ 'ਚੋਂ, ਕੱਢ ਲਿਆ ਸਾਨੂੰ

"ਧੰਨ ਬਾਬਾ, ਸ਼ਕਤੀ ਤੂੰ ਦਿਖਾਈ" ll

ਜੇ, ਕਰਦਾ ਨਾ, ਮੇਹਰਾਂ ਦੀ ਛਾਂ ll,

ਅਸਾਂ ਨੇ, ਰੱਲ੍ਹ ਜਾਣਾ ਸੀ,,,

ਜੋਗੀਆ, ਜੇ ਤੂੰ ਨਾ,,,,,,,,,,,,,,F

v

ਹਰ ਕੰਮ, ਕਰਨ ਤੋਂ, ਪਹਿਲਾਂ ਜੋਗੀਆ,

"ਤੇਰਾ, ਹੀ ਅਸੀਂ, ਨਾਮ ਧਿਆਈਏ" l

ਸੇਵਾ ਤੇਰੀ, ਕਰਦੇ ਕਰਦੇ,

"ਤੇਰੇ, ਚਰਨਾਂ, ਵਿੱਚ ਮਰ ਜਾਈਏ" ll

ਜੇ, ਕਿਰਪਾ ਤੂੰ, ਕਰਦਾ ਨਾ ll,

ਅਸਾਂ ਨੇ, ਰੱਲ੍ਹ ਜਾਣਾ ਸੀ,,,

ਜੋਗੀਆ, ਜੇ ਤੂੰ ਨਾ,,,,,,,,,,,,,,F

ਤੇਰੀਆਂ, ਤੂੰਹੀਓਂ, ਜਾਣੇ ਬਾਬਾ,

"ਤੇਰਾ, ਅੰਤ, ਕਿਸੇ ਨਾ ਪਾਇਆ" l

ਸੌਰਭ, ਸੋਹਣੀ, ਸੱਚੀਆਂ ਕਹਿੰਦੇ,

"ਦੁਨੀਆਂ ਨੇ, ਸਾਨੂੰ ਠੁਕਰਾਇਆ" ll

ਜੇ, ਚਰਨਾਂ 'ਚ, ਦੇਂਦਾ ਨਾ ਥਾਂ ll,

ਅਸਾਂ ਨੇ, ਰੱਲ੍ਹ ਜਾਣਾ ਸੀ,,,

ਜੋਗੀਆ, ਜੇ ਤੂੰ ਨਾ,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।