मईया दे नराते आ गए

पारंपरिक
माता दुर्गा भजन दुर्गा भजन durga
॥ पावन पाठ ॥

ਮਈਆ ਦੇ ਨਰਾਤੇ ਆ ਗਏ

=================

ਧੁਨ- ਨੀ ਮੈਂ ਦੁੱਧ ਕਾਹੇ ਨਾਲ ਰਿੜ੍ਹਕਾਂ

ਅਸੀਂ, ਮਈਆ ਜੀ ਦੇ, ਭਵਨਾਂ ਨੂੰ ਜਾਣਾ,

ਮਈਆ ਦੇ, ਨਰਾਤੇ ਆ ਗਏ l

ਅਸੀਂ, ਮਈਆ ਜੀ ਦੇ, ਮੰਦਿਰਾਂ ਨੂੰ ਜਾਣਾ,

ਮਈਆ ਦੇ, ਨਰਾਤੇ ਆ ਗਏ l

ਆ ਗਏ ਜੀ, ਆ ਗਏ,,,

( ਮਈਆ ਦੇ, ਨਰਾਤੇ ਆ ਗਏ )

ਆ ਗਏ ਜੀ, ਆ ਗਏ,,,

( ਚੇਤ ਮਹੀਨੇ, ਆ ਗਏ )

ਆ ਗਏ ਜੀ, ਆ ਗਏ,,,

( ਮਈਆ ਦੇ, ਚਾਲੇ ਆ ਗਏ )

ਆ ਗਏ ਜੀ, ਆ ਗਏ,,,

( ਮਈਆ ਦੇ, ਨਰਾਤੇ ਆ ਗਏ,,,, )

ਅਸੀਂ, ਮਈਆ ਜੀ ਦੀਆਂ, ਕੰਜ਼ਕਾਂ ਨੂੰ ਬਿਠਾਉਣਾ,

ਮਈਆ ਦੇ, ਨਰਾਤੇ ਆ ਗਏ,,,

ਅਸੀਂ, ਮਈਆ ਜੀ ਦੇ,,,,,,,,,,,,,,,F

^

ਚੇਤ ਦਾ, ਮਹੀਨਾ ਬੜੇ, ਭਾਗਾਂ ਨਾਲ ਆਇਆ ਏ l

ਮਈਆ ਜੀ ਨੇ, ਭਗਤਾਂ ਨੂੰ, ਆਪ ਹੀ ਬੁਲਾਇਆ ਏ ll

ਹਾਲ, ਦਿਲ ਵਾਲਾ, ਮਈਆ ਨੂੰ ਸੁਣਾਉਣਾ,

ਮਈਆ ਦੇ, ਨਰਾਤੇ ਆ ਗਏ,,,

ਅਸੀਂ, ਮਈਆ ਜੀ ਦੇ,,,,,,,,,,,,,,,F

^

ਚੜ੍ਹ ਕੇ, ਚੜ੍ਹਾਈਆਂ ਅਸੀਂ, ਮਈਆ ਦਰ ਜਾਣਾ ਏਂ l

ਦਰ ਤੇ, ਜੈਕਾਰੇ ਅਸੀਂ, ਉੱਚੀ ਉੱਚੀ ਲਾਉਣੇ ਨੇ ll

ਬਾਂਹੋ, ਫੜ੍ਹ ਸਾਨੂੰ, ਮਈਆ ਨੇ ਲੰਘਾਉਣਾ,

ਮਈਆ ਦੇ, ਨਰਾਤੇ ਆ ਗਏ,,,

ਅਸੀਂ, ਮਈਆ ਜੀ ਦੇ,,,,,,,,,,,,,,,F

^

ਜਵਾਲਾ ਦੇਵੀ, ਮੰਦਿਰਾਂ 'ਚ, ਮੱਥਾ ਅਸੀਂ ਟੇਕਣਾ l

ਜੱਗਦੀ ਹੈ, ਜੋਤ ਜਿੱਥੇ, ਓਹ ਵੀ ਅਸੀਂ ਦੇਖਣਾ ll

ਨੈਣਾਂ ਦੇਵੀ ਤੇ, ਚਿੰਤਪੁਰਨੀ ਨੂੰ ਮਨਾਉਂਣਾ,

ਮਈਆ ਦੇ, ਨਰਾਤੇ ਆ ਗਏ,,,

ਅਸੀਂ, ਮਈਆ ਜੀ ਦੇ,,,,,,,,,,,,,,,F

^

ਲਾਲ ਲਾਲ, ਝੰਡਾ ਜਾ ਕੇ, ਗੁਫ਼ਾ ਤੇ ਚੜ੍ਹਾਉਣਾ ਆਂ l

ਸ਼ੇਰਾਂਵਾਲੀ, ਮਈਆ ਜੀ ਦਾ, ਦਰਸ਼ਨ ਪਾਉਣਾ ਆਂ ll

ਭਗਤ, ਮਈਆ ਦੇ ਨੇ, ਗੁਣ ਓਹਦਾ ਗਾਉਣਾ,

ਮਈਆ ਦੇ, ਨਰਾਤੇ ਆ ਗਏ,,,

ਅਸੀਂ, ਮਈਆ ਜੀ ਦੇ,,,,,,,,,,,,,,,F

ਅਪਲੋਡਰ ਤੇ ਲਿਖ਼ਾਰੀ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।