ਬੱਲੇ ਬੱਲੇ, ਸ਼ਿੰਗਾਰ ਸੋਹਣਾ, ਲੱਗੇ ਦਾਤੀ ਦਾ

पारंपरिक
माता दुर्गा भजन दुर्गा भजन durga
॥ पावन पाठ ॥

ਸ਼ਿੰਗਾਰ ਸੋਹਣਾ ਲੱਗੇ ਦਾਤੀ ਦਾ

======================

ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ, ਲੱਗੇ ਦਾਤੀ ਦਾ l

ਹੋ ਛਾਵਾ ਛਾਵਾ, ਸ਼ਿੰਗਾਰ ਸੋਹਣਾ, ਲੱਗੇ ਦਾਤੀ ਦਾ ll

ਲਾਲ ਚੁੰਨਰੀ ਤੇ, ਲਾਲ ਲਾਲ ਚੂੜਾ,

ਸ਼ਿੰਗਾਰ ਸੋਹਣਾ, ਲੱਗੇ ਦਾਤੀ ਦਾ l

ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ,,,,,,,,,,,,,,,,,,,,,,

ਹੋ ਬੱਲੇ ਬੱਲੇ, ਬਈ ਜਾਗੇ ਦੀ, ਵਧਾਈ ਸਭ ਨੂੰ l

ਹੋ ਛਾਵਾ ਛਾਵਾ, ਬਈ ਜਾਗੇ ਦੀ, ਵਧਾਈ ਸਭ ਨੂੰ ll

ਨੱਚ ਨੱਚ ਕੇ, ਮਾਈ ਨੂੰ ਮਨਾਉਣਾ,

ਜਾਗੇ ਦੀ, ਵਧਾਈ ਸਭ ਨੂੰ l

ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ,,,,,,,,,,,,,,,,,,,,,,

ਹੋ ਬੱਲੇ ਬੱਲੇ, ਬਈ ਲੰਗਰ, ਲਗਾਏ ਦਾਤੀ ਨੇ l

ਹੋ ਛਾਵਾ ਛਾਵਾ, ਬਈ ਲੰਗਰ, ਲਗਾਏ ਦਾਤੀ ਨੇ ll

ਛੋਲੇ ਪੂਰੀਆਂ ਤੇ, ਲਾਲ ਲਾਲ ਹਲਵਾ,

ਲੰਗਰ, ਲਗਾਏ ਦਾਤੀ ਨੇ l

ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ,,,,,,,,,,,,,,,,,,,,,,

ਹੋ ਬੱਲੇ ਬੱਲੇ, ਮਾਂ ਕੰਜ਼ਕਾਂ 'ਚ, ਆਪ ਖੇਡਦੀ l

ਹੋ ਛਾਵਾ ਛਾਵਾ, ਮਾਂ ਕੰਜ਼ਕਾਂ 'ਚ, ਆਪ ਖੇਡਦੀ ll

ਪੀਂਘਾਂ ਝੂਹਟਦੀਆਂ, ਸੱਤੋਂ ਭੈਣਾਂ,

ਕੰਜ਼ਕਾਂ 'ਚ, ਆਪ ਖੇਡਦੀ l

ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ,,,,,,,,,,,,,,,,,,,,,,

ਹੋ ਬੱਲੇ ਬੱਲੇ, ਬਈ ਤਾੜੀਆਂ, ਵਜਾਓ ਭਗਤੋ l

ਹੋ ਛਾਵਾ ਛਾਵਾ, ਬਈ ਤਾੜੀਆਂ, ਵਜਾਓ ਭਗਤੋ ll

ਸ਼ੇਰਾਂ ਵਾਲੀ ਮਾਂ ਦਾ, ਅੱਜ ਜਗਰਾਤਾ,

ਤਾੜੀਆਂ, ਵਜਾਓ ਭਗਤੋ l

ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ,,,,,,,,,,,,,,,,,,,,,,

ਹੋ ਬੱਲੇ ਬੱਲੇ, ਜੈਕਾਰੇ, ਤੁਸੀਂ ਲਾਓ ਭਗਤੋ l

ਹੋ ਛਾਵਾ ਛਾਵਾ, ਜੈਕਾਰੇ, ਤੁਸੀਂ ਲਾਓ ਭਗਤੋ ll

ਜੋਤਾਂ ਵਾਲੀ ਮਾਂ ਨੇ, ਦਰਸ਼ ਦਿਖਾਉਣਾ,

ਜੈਕਾਰੇ, ਤੁਸੀਂ ਲਾਓ ਭਗਤੋ l

ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ,,,,,,,,,,,,,,,,,,,,,,

ਹੋ ਬੱਲੇ ਬੱਲੇ, ਬਈ ਮਈਆ ਦੇ, ਨਰਾਤੇ ਆ ਗਏ l

ਹੋ ਛਾਵਾ ਛਾਵਾ, ਬਈ ਮਈਆ ਦੇ, ਨਰਾਤੇ ਆ ਗਏ ll

ਘਰ ਘਰ ਵਿੱਚ, ਹੋਣ ਜਗਰਾਤੇ,

ਮਈਆ ਦੇ, ਨਰਾਤੇ ਆ ਗਏ l

ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ,,,,,,,,,,,,,,,,,,,,,,

ਹੋ ਬੱਲੇ ਬੱਲੇ, ਬਈ ਖੁਸ਼ੀਆਂ, ਮਨਾਓ ਭਗਤੋ l

ਹੋ ਛਾਵਾ ਛਾਵਾ, ਬਈ ਖੁਸ਼ੀਆਂ, ਮਨਾਓ ਭਗਤੋ l

ਸੋਹਣੇ ਫੁੱਲਾਂ ਨਾਲ, ਸੱਜਿਆ ਦਵਾਰਾ,

ਖੁਸ਼ੀਆਂ, ਮਨਾਓ ਭਗਤੋ l

ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ,,,,,,,,,,,,,,,,,,,,,,

ਹੋ ਬੱਲੇ ਬੱਲੇ, ਗੁਫ਼ਾ ਦੇ ਵਿੱਚ, ਮਈਆ ਆ ਗਈ l

ਹੋ ਛਾਵਾ ਛਾਵਾ, ਗੁਫ਼ਾ ਦੇ ਵਿੱਚ, ਮਈਆ ਆ ਗਈ ll

ਸਾਰੇ ਰੱਜ ਰੱਜ*, ਦਰਸ਼ਨ ਪਾਓ,

ਗੁਫ਼ਾ ਦੇ ਵਿੱਚ, ਮਈਆ ਆ ਗਈ l

ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।