ਧੂਣਾ ਤੇਰੇ ਹੀ ਨਾਮ ਦਾ ਮੈਂ ਲਾਇਆ

पारंपरिक
अन्य भजन बाबा बालक नाथ भजन bhajan
॥ पावन पाठ ॥

ਧੂਣਾ ਤੇਰੇ ਹੀ ਨਾਮ ਦਾ ਮੈਂ ਲਾਇਆ

ਧੂਣਾ, ਤੇਰੇ ਨਾਮ ਦਾ ਜੀ, ਧੂਣਾ, ਤੇਰੇ ਨਾਮ ਦਾ ॥

ਧੂਣਾ, ਤੇਰੇ ਹੀ, ਨਾਮ ਦਾ ਮੈਂ ਲਾਇਆ,

ਏਥੇ, ਆ ਜਾ, ਬੋਹੜਾਂ ਵਾਲਿਆ ॥

ਤੇਰੇ, ਭਗਤਾਂ ਨੇ, ਤੈਨੂੰ ਹੀ ਧਿਆਇਆ,

ਏਥੇ, ਆ ਜਾ, ਬੋਹੜਾਂ ਵਾਲਿਆ ॥

ਧੂਣਾ, ਤੇਰੇ ਹੀ, ਨਾਮ ਦਾ ਮੈਂ ਲਾਇਆ,

ਏਥੇ, ਆ ਜਾ, ਬੋਹੜਾਂ ਵਾਲਿਆ.....

ਤੇਰਾ, ਧੂਣਾ ਵੇਖਣ ਲਈ,

ਚੱਲ ਕੇ, ਭੋਲ਼ੇ ਨਾਥ ਜੀ ਆਇਆ

ਸਾਰਾ, ਹਾਲ ਤੈਨੂੰ ॥ ਦਿਲ ਦਾ ਸੁਣਾਇਆ,

ਏਥੇ, ਆ ਜਾ, ਬੋਹੜਾਂ ਵਾਲਿਆ...

ਧੂਣਾ, ਤੇਰੇ ਹੀ, ਨਾਮ ਦਾ ਲਾਇਆ.....

ਤੇਰਾ, ਧੂਣਾ ਵੇਖਣ ਲਈ

ਚੱਲ ਕੇ, ਗੋਰਖ ਨਾਥ ਜੀ ਆਇਆ ॥

ਕਰੇ ਦੁਖੀਆਂ ਦੇ ॥ ਦੁੱਖਾਂ ਦਾ ਸਫ਼ਾਇਆ,

ਏਥੇ, ਆ ਜਾ, ਬੋਹੜਾਂ ਵਾਲਿਆ..

ਧੂਣਾ, ਤੇਰੇ ਹੀ, ਨਾਮ ਦਾ ਲਾਇਆ.....

ਤੇਰਾ, ਧੂਣਾ ਵੇਖਣ ਲਈ,

ਚੱਲ ਕੇ, ਖਵਾਜ਼ਾ ਬਲੀ ਵੀ ਆਇਆ ॥

ਮੂੰਹੋਂ ਮੰਗਿਆਂ ਜੋ ॥ ਤੇਰੇ ਕੋਲੋਂ ਪਾਇਆ,

ਏਥੇ, ਆ ਜਾ, ਚਿਮਟੇ ਵਾਲਿਆ,

ਧੂਣਾ, ਤੇਰੇ ਹੀ, ਨਾਮ ਦਾ ਲਾਇਆ.....

ਤੇਰਾ, ਧੂਣਾ ਵੇਖਣ ਲਈ,

ਚੱਲ ਕੇ, ਰਾਜਾ ਭਰਥਰੀ ਆਇਆ ॥

ਬੱਬੀ ਮੇਹਟਾਂ ਦੇ ਨੇ ॥ ਸੱਚ ਹੈ ਸੁਣਾਇਆ,

ਏਥੇ, ਆ ਜਾ, ਚਿਮਟੇ ਵਾਲਿਆ,

ਧੂਣਾ, ਤੇਰੇ ਹੀ, ਨਾਮ ਦਾ ਲਾਇਆ......

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।