ਦਿਲ ਕਰਦਾ ਗੁਫ਼ਾ ਦੇ ਵੱਲ ਜਾਵਾਂ ਉੱਡ ਜਾਵਾਂ ਮੋਰ ਬਣਕੇ

पारंपरिक
अन्य भजन बाबा बालक नाथ भजन bhajan
॥ पावन पाठ ॥

ਮੋਰ ਬਣਕੇ

=========

ਦਿਲ ਕਰਦਾ ਗੁਫ਼ਾ ਦੇ ਵੱਲ ਜਾਵਾਂ,

ਉੱਡ ਜਾਵਾਂ ਮੋਰ ਬਣਕੇ ॥

ਮੋਰ ਬਣਕੇ, ਮੋਰ ਬਣਕੇ ।

ਜਾ ਕੇ, ਗ਼ੁਫ਼ਾ ਉੱਤੇ...ਜੈ ਹੋ... ਰੋਟ ਚੜ੍ਹਾਵਾਂ,

ਉੱਡ ਜਾਵਾਂ, ਮੋਰ ਬਣਕੇ...

ਦਿਲ ਕਰਦਾ, ਗੁਫ਼ਾ ਦੇ...

ਨੱਚ ਨੱਚ ਉੱਡ ਸ਼ਾਹ ਤਲਾਈਆਂ ਜਾਵਾਂ ।

ਰਤਨੋ ਦੇ ਮੰਦਿਰਾਂ ਦੇ ਦਰਸ਼ਨ ਪਾਵਾਂ ॥

ਘਰ ਰਤਨੋ ਦਾ ਸਭ ਨੂੰ ਦਿਖਾਵਾਂ,

ਉੱਡ ਜਾਵਾਂ, ਮੋਰ ਬਣਕੇ...

ਦਿਲ ਕਰਦਾ, ਗੁਫ਼ਾ ਦੇ ਵੱਲ ਜਾਵਾਂ,

ਉੱਡ ਜਾਵਾਂ, ਮੋਰ ਬਣਕੇ ।

ਮੋਰ ਬਣਕੇ, ਮੋਰ ਬਣਕੇ ।

ਮੈਂ ਤਾਂ, ਬਾਬਾ ਜੀ ਦਾ...ਜੈ ਹੋ... ਦਰਸ਼ਨ ਪਾਵਾਂ,

ਉੱਡ ਜਾਵਾਂ, ਮੋਰ ਬਣਕੇ...

ਦਿਲ ਕਰਦਾ, ਗੁਫ਼ਾ ਦੇ...

ਨੱਚ ਨੱਚ ਉੱਡ ਮੈਂ ਗਰੂਣਾ ਝਾੜੀ ਜਾਵਾਂ ।

ਮੰਦਿਰ ਮੋਹਰੇ ਬੈਠ ਕੇ ਮੈਂ ਭੇਟਾਂ ਗਾਵਾਂ ॥

ਮੌਲੀ ਬੰਨ੍ਹ ਕੇ, ਗਰੂਨੇ ਨਾਲ ਆਵਾਂ,

ਉੱਡ ਜਾਵਾਂ, ਮੋਰ ਬਣਕੇ...

ਦਿਲ ਕਰਦਾ, ਗੁਫ਼ਾ ਦੇ ਵੱਲ ਜਾਵਾਂ,

ਉੱਡ ਜਾਵਾਂ, ਮੋਰ ਬਣਕੇ ।

ਮੋਰ ਬਣਕੇ, ਮੋਰ ਬਣਕੇ ।

ਓਹਦੇ, ਧੂਣੇ ਦੀ...ਜੈ ਹੋ... ਭਬੂਤੀ ਮੱਥੇ ਲਾਵਾਂ,

ਉੱਡ ਜਾਵਾਂ, ਮੋਰ ਬਣਕੇ...

ਦਿਲ ਕਰਦਾ, ਗੁਫ਼ਾ ਦੇ...

ਨੱਚ ਨੱਚ ਉੱਡ ਓਹਦੀ ਗ਼ੁਫ਼ਾ ਮੋਹਰੇ ਬਹਿ ਜਾਵਾਂ ।

ਦਿਲ ਦੀਆਂ ਗੱਲਾਂ ਇੱਕ ਸਾਹ ਦੇ ਨਾਲ ਕਹਿ ਜਾਵਾਂ ॥

ਸੋਹਣੀ ਕਹਿੰਦਾ ਓਹਨੂੰ, ਕਦੇ ਨਾ ਭੁਲਾਵਾਂ,

ਉੱਡ ਜਾਵਾਂ, ਮੋਰ ਬਣਕੇ...

ਦਿਲ ਕਰਦਾ, ਗੁਫ਼ਾ ਦੇ ਵੱਲ ਜਾਵਾਂ,

ਉੱਡ ਜਾਵਾਂ, ਮੋਰ ਬਣਕੇ ।

ਮੋਰ ਬਣਕੇ, ਮੋਰ ਬਣਕੇ ।

ਓਹਦੇ, ਚਰਨਾਂ ਚ...ਜੈ ਹੋ... ਜਿੰਦਗੀ ਬਿਤਾਵਾਂ,

ਉੱਡ ਜਾਵਾਂ, ਮੋਰ ਬਣਕੇ...

ਦਿਲ ਕਰਦਾ, ਗੁਫ਼ਾ ਦੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।