ਤੇਰੇ ਹੱਥ ਡੋਰ ਸਾਡੀ ਚੜ੍ਹਾਈ ਰੱਖੀ ਦਾਤੀਏ

पारंपरिक
माता दुर्गा भजन दुर्गा भजन durga
॥ पावन पाठ ॥

ਤੇਰੇ ਹੱਥ ਡੋਰ ਸਾਡੀ

=============

( ਤੇਰੇ ਨਾਮ ਬਿਨਾਂ,

ਮੈਨੂੰ ਕੌਣ, ਕਮੀਨੇ ਨੂੰ ਜਾਣਦਾ ਏ l

ਗਲ਼, ਪੱਟਾ ਪਿਆ, ਤੇਰੇ ਨਾਮ ਵਾਲਾ,

ਤਾਂ, ਤੇਰੇ ਨਾਮ ਨੂੰ, ਜੱਗ ਸਿਆਣਦਾ ਏ l

ਤੇਰਾ, ਨਾਮ ਲੈ ਕੇ, ਲੰਘ ਪਾਰ ਜਾ ਮਾਂ,

ਮੈਂਨੂੰ ਆਸਰਾ, ਤੇਰੇ ਨਾਮ ਦਾ ਏ ll )

ਤੇਰੇ ਹੱਥ ਡੋਰ ਸਾਡੀ, ਚੜ੍ਹਾਈ ਰੱਖੀ ਦਾਤੀਏ,

ਚੰਗੇ ਮੰਦੇ, ਚਰਨਾਂ ਨਾਲ ll, ਲਾਈ ਰੱਖੀ ਦਾਤੀਏ,

ਤੇਰੇ ਹੱਥ ਡੋਰ ਸਾਡੀ, ਤੇਰੇ ਹੱਥ ਡੋਰ ਮਾਂ,

ਤੇਰੇ ਹੱਥ ਡੋਰ ਆ,,,,,

ਆਉਣਾ ਕਦੋਂ, ਘਰ ਮਾਂਏਂ, "ਬੱਚਿਆਂ ਗਰੀਬਾਂ ਦੇ" l

ਖੋਲ੍ਹ ਬੰਦ, ਤਾਲੇ ਮਾਂਏਂ, "ਸਾਡਿਆਂ ਨਸੀਬਾਂ ਦੇ" ll

ਆਪਣਾ, ਹੀ ਨਾਮ ਤੂੰ,,, ਜੈ ਮਾਂ ll, ਜਪਾਈ ਰੱਖੀ ਦਾਤੀਏ,

ਤੇਰੇ ਹੱਥ ਡੋਰ ਸਾਡੀ,,,,,,,,,,,,,,,,,,,,,,,,,,,,,,,F

ਕਹਿੰਦੇ ਨੇ, ਵਿਚਾਰ ਏਹੋ, ""ਜਿੰਦੜੀ ਪ੍ਰੌਹਣੀ ਏ" l

ਕਰਨੇ, ਦੀਦਾਰ ਕਦੋਂ, "ਵਾਰੀ ਸਾਡੀ ਆਉਣੀ ਏ" ll

ਹਰ ਸਾਲ, ਦਰ ਤੇ,,, ਜੈ ਮਾਂ ll, ਬੁਲਾਈ ਰੱਖੀ ਦਾਤੀਏ,

ਤੇਰੇ ਹੱਥ ਡੋਰ ਸਾਡੀ,,,,,,,,,,,,,,,,,,,,,,,,,,,,,,,F

ਦੋਵੇਂ ਹੱਥ, ਜੋੜ ਕੇ ਮਾਂ, "ਸੰਜੀਵ ਏਹ ਪੁਕਾਰਦਾ" l

ਸੇਵਾਦਾਰ, ਰੱਖ ਲੈ ਮਾਂ, "ਆਪਣੇ ਦਰਬਾਰ ਦਾ" ll

ਜ਼ਮੀਲ ਨੂੰ ਮਾਂ, ਚਰਨਾਂ ਨਾਲ,,, ਜੈ ਮਾਂ ll, *ਲਾਈ ਰੱਖੀ ਦਾਤੀਏ,

ਤੇਰੇ ਹੱਥ ਡੋਰ ਸਾਡੀ,,,,,,,,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।