जयकारे अम्बे माँ दे

पारंपरिक
माता दुर्गा भजन दुर्गा भजन durga
॥ पावन पाठ ॥

जयकारे अम्बे माँ दे, भगता ने है लाये,

लै के झंडे दर ते माँ दे, भगता दे संग आये,

जयकारे अम्बे माँ दे.......

माँ दे दर ते जो भी आया,

मुहो मंगया फल है पाया,

भगता दा दर मेला लगया,, जय जैकार बुलाये,

जयकारे अम्बे माँ दे......

माँ दे दर ते मेले लगदे,

ढोल नगाड़े चिमटे वजदे,

बैठे दर ते आके सारे, सबना ने गुण गाये,

जयकारे अम्बे माँ दे.......

लाल झंडे है दर ते झुल्दे,

हुंदे पार उतारे कुल दे,

आया कोल निमाना दर ते, गुण ने आके गाये,

जयकारे अम्बे माँ दे......

ਜੈਕਾਰੇ, ਅੰਬੇ ਮਾਂ ਦੇ, ਭਗਤਾਂ ਨੇ ਹੈ ਲਾਏ xll-ll

ਲੈ ਕੇ ਝੰਡੇ, ਦਰ ਤੇ ਮਾਂ ਦੇ ll, ਭਗਤਾਂ ਦੇ ਸੰਗ ਆਏ,,,

ਜੈਕਾਰੇ ਅੰਬੇ ਮਾਂ ਦੇ,,,,,,,,,,,,,,,,,,,,,,,,,,

ਮਾਂ ਦੇ ਦਰ ਤੇ, ਜੋ ਵੀ ਆਇਆ l

ਮੂੰਹੋਂ ਮੰਗਿਆਂ, ਫ਼ਲ ਹੈ ਪਾਇਆ ll

ਭਗਤਾਂ ਦਾ ਦਰ, ਮੇਲਾ ਲੱਗਿਆ ll, ਜੈ ਜੈਕਾਰ ਬੁਲਾਏ,,,

ਜੈਕਾਰੇ ਅੰਬੇ ਮਾਂ ਦੇ,,,,,,,,,,,,,,,,,,,,,,,,,,

ਮਾਂ ਦੇ ਦਰ ਤੇ, ਮੇਲੇ ਲੱਗਦੇ l

ਢੋਲ ਨਗਾੜੇ, ਚਿਮਟੇ ਵੱਜਦੇ ll

ਬੈਠੇ ਦਰ ਤੇ, ਆ ਕੇ ਸਾਰੇ ll, ਸਭਨਾਂ ਨੇ ਗੁਣ ਗਾਏ,,,

ਜੈਕਾਰੇ ਅੰਬੇ ਮਾਂ ਦੇ,,,,,,,,,,,,,,,,,,,,,,,,,,

ਲਾਲ ਝੰਡੇ ਹੈ, ਦਰ ਤੇ ਝੱਲ੍ਹਦੇ l

ਹੁੰਦੇ ਪਾਰ, ਉਤਾਰੇ ਕੁੱਲ ਦੇ ll

ਆਇਆ ਕੌਲ, ਨਿਮਾਣਾ ਦਰ ਤੇ ll, ਗੁਣ ਨੇ ਆ ਕੇ ਗਾਏ,,,

ਜੈਕਾਰੇ ਅੰਬੇ ਮਾਂ ਦੇ,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।