सौंन दा महीना आया

पारंपरिक
माता दुर्गा भजन दुर्गा भजन durga
॥ पावन पाठ ॥

सौंन दा महीना आया, शगन मनाउँदा हां,

नंगे नंगे पैरी तेरे, मंदिरा नू आउंदा हां,

सौंन दा महीना आया.......

कच्चे पक्के भांडे वांगु, ऐंवे सानू फ़ोल ना,

बच्चा हां मैं तेरा मैनु समझी कोई होर ना,

गल पाके पल्ला झल्ला लोका तो कहाउँदा हां,

नंगे नंगे पैरी तेरे, मंदिरा नू आउंदा हां,

सौंन दा महीना आया.......

लुक लै तू जिथो तक भगता तो लुकना,

मेहरावाली हनेरी नू ही पैना माये झुकना,

सुन गला मेरिया मैं सच्चियाँ सुनाउँदा हां,

नंगे नंगे पैरी तेरे, मंदिरा नू आउंदा हां,

सौंन दा महीना आया.......

खुल खुल खाँदा माये दुःख एह जुदाई दा,

फेरे उत्ते फेरा ताहियो तेरे वल पाईंदा,

कर मंजूर मैनु वास्ते मैं पाउँदा हां,

नंगे नंगे पैरी तेरे, मंदिरा नू आउंदा हां,

सौंन दा महीना आया.......

ਸਾਉਣ ਦਾ, ਮਹੀਨਾ ਆਇਆ, ਸ਼ਗਨ ਮਨਾਉਂਦਾ ਹਾਂ ll

ਨੰਗੇ ਨੰਗੇ, ਪੈਰੀਂ ਤੇਰੇ, ਮੰਦਿਰਾਂ ਨੂੰ ਆਉਂਦਾ ਹਾਂ ll

ਸਾਉਣ ਦਾ, ਮਹੀਨਾ ਆਇਆ,,,,,,,,,,,,,,,,,,,,,

ਕੱਚੇ ਪੱਕੇ, ਭਾਂਡੇ ਵਾਂਗੂ, ਐਵੇਂ ਸਾਨੂੰ ਫ਼ੋਲ ਨਾ ll

ਬੱਚਾ ਹਾਂ ਮੈਂ, ਤੇਰਾ ਮੈਨੂੰ, ਸਮਝੀ ਕੋਈ ਹੋਰ ਨਾ ll

ਗੱਲ ਪਾ ਕੇ, ਪੱਲਾ ਝੱਲਾ, ਲੋਕਾਂ ਤੋਂ ਕਹਾਉਂਦਾ ਹਾਂ l

ਨੰਗੇ ਨੰਗੇ, ਪੈਰੀਂ ਤੇਰੇ, ਮੰਦਿਰਾਂ ਨੂੰ ਆਉਂਦਾ ਹਾਂ ll

ਸਾਉਣ ਦਾ, ਮਹੀਨਾ ਆਇਆ,,,,,,,,,,,,,,,,,,,,,

ਲੁੱਕ ਲੈ ਤੂੰ, ਜਿੱਥੋਂ ਤੱਕ, ਭਗਤਾਂ ਤੋਂ ਲੁੱਕਣਾ ll

ਮੇਹਰਾਂ ਵਾਲੀ, ਹਨ੍ਹੇਰੀ ਨੂੰ ਹੀ, ਪੈਣਾ ਮਾਂਏਂ ਝੁੱਕਣਾ ll

ਸੁਣ, ਗੱਲਾਂ ਮੇਰੀਆਂ, ਮੈਂ ਸੱਚੀਆਂ ਸੁਣਾਉਂਦਾ ਹਾਂ l

ਨੰਗੇ ਨੰਗੇ, ਪੈਰੀਂ ਤੇਰੇ, ਮੰਦਿਰਾਂ ਨੂੰ ਆਉਂਦਾ ਹਾਂ ll

ਸਾਉਣ ਦਾ, ਮਹੀਨਾ ਆਇਆ,,,,,,,,,,,,,,,,,,,,,

ਖੁੱਲ੍ਹ ਖੁੱਲ੍ਹ, ਖਾਂਦਾ ਮਾਂਏਂ, ਦੁੱਖ ਏਹ ਜ਼ੁਦਾਈ ਦਾ ll

ਫ਼ੇਰੇ ਉੱਤੇ, ਫ਼ੇਰਾ ਤਾਂਹੀਓਂ, ਤੇਰੇ ਵੱਲ ਪਾਈਦਾ ll

ਕਰ, ਮਨਜ਼ੂਰ ਮੈਨੂੰ, ਵਾਸਤੇ ਮੈਂ ਪਾਉਂਦਾ ਹਾਂ l

ਨੰਗੇ ਨੰਗੇ, ਪੈਰੀਂ ਤੇਰੇ, ਮੰਦਿਰਾਂ ਨੂੰ ਆਉਂਦਾ ਹਾਂ ll

ਸਾਉਣ ਦਾ, ਮਹੀਨਾ ਆਇਆ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।