बाबा जी देयो पुत्तर दी दात

पारंपरिक
अन्य भजन बाबा बालक नाथ भजन bhajan
॥ पावन पाठ ॥

बाबा जी देयो पुत्तर दी दात, कर देयो मेहर मेरे ते,

मिनता मैं करदी जोगी नाथ, कर देयो मेहर मेरे ते,

बाबा जी देयो पुत्तर दी दात......

पुत्त हुंदे मिठड़े मेवे, सुनया तू सब नू देवे,

मंगा मैं,, जय हो,, तैथों ए सौगात, कर देयो मेहर मेरे ते,

बाबा जी देयो पुत्तर दी दात......

सुन्नी है गोद मेरी, झोली तू भरदे मेरी,

गुफा ते,, जय हो,, आवा मैं हर साल, कर देयो मेहर मेरे ते,

बाबा जी देयो पुत्तर दी दात......

पुत्र नू नाल लेयावा, झंडा मैं आन चढ़ावा,

वंडा मैं,, जय हो,, रोट ते प्रशाद, कर देयो मेहर मेरे ते,

बाबा जी देयो पुत्तर दी दात......

बाबा जी सुन लो मेरी, करदा मैं पूजा तेरी,

जपदी मैं, जय हो,, नाम तेरा दिन रात, कर देयो मेहर मेरे ते,

बाबा जी देयो पुत्तर दी दात......

मोर सवारी करके आजा, बच्चियां ते कर्म कमा जा,

भगता नू,, जय हो,, वंडो एहो दात, कर देयो मेहर मेरे ते,

बाबा जी देयो पुत्तर दी दात......

ਬਾਬਾ ਜੀ, ਦਿਓ ਪੁੱਤਰ ਦੀ ਦਾਤ, ਕਰ ਦਿਓ ਮੇਹਰ ਮੇਰੇ ਤੇ ll

ਮਿੰਨਤਾਂ ਮੈਂ, ਕਰਦੀ ਜੋਗੀ ਨਾਥ, ਕਰ ਦਿਓ ਮੇਹਰ ਮੇਰੇ ਤੇ ll

ਬਾਬਾ ਜੀ, ਦਿਓ ਪੁੱਤਰ ਦੀ ਦਾਤ,,,,,,,,,,,,,,,,,,,

^

ਪੁੱਤ ਹੁੰਦੇ, ਮਿੱਠੜੇ ਮੇਵੇ, ਸੁਣਿਆਂ ਤੂੰ, ਸਭ ਨੂੰ ਦੇਵੇ ll

ਮੰਗਾਂ ਮੈਂ,,,ਜੈ ਹੋ lll, ਤੈਥੋਂ ਏਹ ਸੌਗਾਤ, ਕਰ ਦਿਓ ਮੇਹਰ ਮੇਰੇ ਤੇ,,,

ਬਾਬਾ ਜੀ, ਦਿਓ ਪੁੱਤਰ ਦੀ ਦਾਤ,,,,,,,,,,,,,,,,,,,

^

ਸੁੰਨ੍ਹੀ ਹੈ, ਗੋਦ ਮੇਰੀ, ਝੋਲੀ ਤੂੰ, ਭਰਦੇ ਮੇਰੀ ll

ਗੁਫ਼ਾ ਤੇ,,,ਜੈ ਹੋ lll, ਆਵਾਂ ਮੈਂ ਹਰ ਸਾਲ, ਕਰ ਦਿਓ ਮੇਹਰ ਮੇਰੇ ਤੇ,,,

ਬਾਬਾ ਜੀ, ਦਿਓ ਪੁੱਤਰ ਦੀ ਦਾਤ,,,,,,,,,,,,,,,,,,,

^

ਪੁੱਤਰ ਨੂੰ, ਨਾਲ ਲਿਆਵਾਂ, ਝੰਡਾ ਮੈਂ, ਆਣ ਚੜ੍ਹਾਵਾਂ ll

ਵੰਡਾ ਮੈਂ,,,ਜੈ ਹੋ lll, ਰੋਟ ਤੇ ਪ੍ਰਸ਼ਾਦ, ਕਰ ਦਿਓ ਮੇਹਰ ਮੇਰੇ ਤੇ,,,

ਬਾਬਾ ਜੀ, ਦਿਓ ਪੁੱਤਰ ਦੀ ਦਾਤ,,,,,,,,,,,,,,,,,,,

^

ਬਾਬਾ ਜੀ, ਸੁਣ ਲਓ ਮੇਰੀ, ਕਰਦਾ ਮੈਂ, ਪੂਜਾ ਤੇਰੀ ll

ਜੱਪਦੀ ਮੈਂ,,,ਜੈ ਹੋ lll, ਨਾਮ ਤੇਰਾ ਦਿਨ ਰਾਤ, ਕਰ ਦਿਓ ਮੇਹਰ ਮੇਰੇ ਤੇ,,,

ਬਾਬਾ ਜੀ, ਦਿਓ ਪੁੱਤਰ ਦੀ ਦਾਤ,,,,,,,,,,,,,,,,,,,

^

ਮੋਰ ਸਵਾਰੀ, ਕਰਕੇ ਆਜਾ, ਬੱਚਿਆਂ ਤੇ, ਕਰਮ ਕਮਾ ਜਾ ll

ਭਗਤਾਂ ਨੂੰ,,,ਜੈ ਹੋ lll, ਵੰਡੋ ਏਹੋ ਦਾਤ, ਕਰ ਦਿਓ ਮੇਹਰ ਮੇਰੇ ਤੇ,,,

ਬਾਬਾ ਜੀ, ਦਿਓ ਪੁੱਤਰ ਦੀ ਦਾਤ,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।