नहियों छडना द्वारा तेरा

पारंपरिक
माता दुर्गा भजन दुर्गा भजन durga
॥ पावन पाठ ॥

धुन:- ओ नहियो भूलना विछोड़ा तेरा

( मैनु तेरा हे महारानी,

क्यों दर्शन ना होया,

कंब गयी रूह पथरा दी दाती,

एह दिल मेरा जद रोया।। )

हो नहियों छडना द्वारा तेरा,

चरणा च बह लेन दें,

हो नहियों छडना......

हिर्दय दे विच तेरी तस्वीर माँ,

तू नहियो वेहँदी मेरी तकदीर माँ,

हो मेरा आसा वाला ढह गया बनेरा,

चरणा च बह लेन दें,

हो नहियों छडना,,

हो नहियों छडना द्वारा तेरा........

मनया मैं दाती बड़ा गुनाहगार हां,

तेरा हां लाल तेरा सेवादार माँ,

हो दूर दर्शी दा करदे हनेरा,

चरणा च बह लेन दें,

हो नहियों छडना,,

हो नहियों छडना द्वारा तेरा........

ਧੁਨ- ਓ ਨਹੀਓਂ ਭੁੱਲਣਾ ਵਿਛੋੜਾ ਤੇਰਾ

( ਮੈਨੂੰ ਤੇਰਾ, ਹੇ ਮਹਾਂ ਰਾਣੀ,

ਕਿਓਂ ਦਰਸ਼ਨ, ਨਾ ਹੋਇਆ l

ਕੰਬ ਗਈ ਰੂਹ, ਪੱਥਰਾਂ ਦੀ, ਦਾਤੀ,

ਏਹ ਦਿਲ ਮੇਰਾ, ਜਦ ਰੋਇਆ ll )

ਹੋ ਨਹੀਂਓਂ ਛੱਡਣਾ, ਦਵਾਰਾ ਤੇਰਾ,

ਚਰਨਾਂ 'ਚ, ਬਹਿ ਲੈਣ ਦੇ,

ਹੋ ਨਹੀਓਂ ਛੱਡਣਾ,,,, ll

ਹਿਰਦੇ ਦੇ ਵਿੱਚ ਤੇਰੀ, ਤਸਵੀਰ ਮਾਂ,

ਤੂੰ ਨਹੀਓਂ, ਵੇਹਂਦੀ ਮੇਰੀ, ਤਕਦੀਰ ਮਾਂ ll

ਹੋ ਮੇਰਾ, ਆਸਾਂ ਵਾਲਾ, ਢਹਿ ਗਿਆ ਬਨੇਰਾ,

ਚਰਨਾਂ 'ਚ, ਬਹਿ ਲੈਣ ਦੇ,

ਹੋ ਨਹੀਓਂ ਛੱਡਣਾ,,,

ਹੋ ਨਹੀਂਓਂ ਛੱਡਣਾ, ਦਵਾਰਾ ਤੇਰਾ,,,,,,,,,,,,

ਮੰਨਿਆਂ ਮੈਂ ਦਾਤੀ ਬੜਾ, ਗੁਨਾਹਗਾਰ ਹਾਂ,

ਤੇਰਾ ਹਾਂ, ਲਾਲ ਤੇਰਾ, ਸੇਵਾਦਾਰ ਮਾਂ ll

ਹੋ ਦੂਰ, ਦਰਸ਼ੀ ਦਾ, ਕਰਦੇ ਹਨੇਰਾ,

ਚਰਨਾਂ 'ਚ, ਬਹਿ ਲੈਣ ਦੇ,

ਹੋ ਨਹੀਓਂ ਛੱਡਣਾ,,,

ਹੋ ਨਹੀਂਓਂ ਛੱਡਣਾ, ਦਵਾਰਾ ਤੇਰਾ,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।