बन नचदे आ मस्त मलंग दातिए

पारंपरिक
माता दुर्गा भजन दुर्गा भजन durga
॥ पावन पाठ ॥

( शेरावालिये माँ तू सुन मेरी,

तुसी पूरी करियो आस,

लखा श्रदालु आन खड़े ने,

तू इक वारि दर्श दिखा,, मेरी माँ )

किना सोहना दाती तेरी भवन सजाया ए,

भगता प्यारेया ने जागा करवाया ए,

बन नचदे आ मस्त मलंग दातिए,

तेरे नाम वाला चढ़ गया रंग दातिए.....

श्रद्धा दे नाल तेरी ज्योत नू जगाऊँन माँ,

नचन नचाऊंन नाले भेंटा सारे गाउन माँ,

नाले लथ गई आ सारेया दी संग दातिए,

तेरे नाम वाला चढ़ गया रंग दातिए.....

भगत प्यारेया नू दिखा जा माँ,

विच जगराते शेरावाली फेरा पा जा माँ,

बूहे भवना दे करी ना तू बंद दातिए,

तेरे नाम वाला चढ़ गया रंग दातिए.....

तेरे बिना दाती बलजीत नहियो कख दा,

काहलवां वाले नू तू बना दे कखो लख दा,

एहनु नचने दा दस दे तू ढंग दातिए,

तेरे नाम वाला चढ़ गया रंग दातिए.....

( ਸ਼ੇਰਾਂਵਾਲੀਏ ਮਾਂ, ਤੂੰ ਸੁਣ ਮੇਰੀ,

ਤੁਸੀਂ, ਪੂਰੀ ਕਰਿਓ ਆਸ l

ਲੱਖਾਂ ਸ਼ਰਧਾਲੂ, ਆਣ ਖੜੇ ਨੇ,

ਤੂੰ ਇੱਕ ਵਾਰੀ, ਦਰਸ਼ ਦਿਖਾ,,, ਮੇਰੀ ਮਾਂ ll )

ਕਿੰਨਾ ਸੋਹਣਾ, ਦਾਤੀ ਤੇਰਾ, ਭਵਨ ਸਜਾਇਆ ਏ l

ਭਗਤਾਂ, ਪਿਆਰਿਆਂ ਨੇ, ਜਾਗਾ ਕਰਵਾਇਆ ਏ ll

ਬਣ 'ਨੱਚਦੇ ਆਂ, ਮਸਤ ਮਲੰਗ ਦਾਤੀਏ ll,

ਤੇਰੇ ਨਾਮ ਵਾਲਾ, ਚੜ੍ਹ ਗਿਆ ਰੰਗ ਦਾਤੀਏ ll

ਸ਼ਰਧਾ ਦੇ, ਨਾਲ, ਤੇਰੀ, ਜੋਤ ਨੂੰ ਜਗਾਉਣ ਮਾਂ,

ਨੱਚਣ, ਨਚਾਉਣ ਨਾਲੇ, ਭੇਟਾਂ ਸਾਰੇ ਗਾਉਣ ਮਾਂ ll

ਨਾਲੇ 'ਲੱਥ ਗਈ ਆ, ਸਾਰਿਆਂ ਦੀ ਸੰਗ ਦਾਤੀਏ ll,

ਤੇਰੇ ਨਾਮ ਵਾਲਾ, ਚੜ੍ਹ ਗਿਆ ਰੰਗ ਦਾਤੀਏ ll

ਭਗਤ ਪਿਆਰਿਆਂ ਨੂੰ, ਦਰਸ਼ ਦਿਖਾ ਜਾ ਮਾਂ,

ਵਿੱਚ ਜਗਰਾਤੇ, ਸ਼ੇਰਾਂਵਾਲੀ ਫੇਰਾ ਪਾ ਜਾ ਮਾਂ ll

ਬੂਹੇ 'ਭਵਨਾਂ/ਮੰਦਿਰਾਂ ਦੇ, ਕਰੀਂ ਨਾ ਤੂੰ ਬੰਦ ਦਾਤੀਏ ll,

ਤੇਰੇ ਨਾਮ ਵਾਲਾ, ਚੜ੍ਹ ਗਿਆ ਰੰਗ ਦਾਤੀਏ ll

ਤੇਰੇ ਬਿਨਾਂ ਦਾਤੀ, ਬਲਜੀਤ ਨਹੀਂਓਂ ਕੱਖ ਦਾ,

ਕਾਹਲਵਾਂ ਵਾਲੇ ਨੂੰ ਤੂੰ, ਬਣਾ ਦੇ ਕੱਖੋਂ ਲੱਖ ਦਾ ll

ਏਹਨੂੰ 'ਨੱਚਣੇ ਦਾ ਦੱਸ ਦੇ ਤੂੰ, ਢੰਗ ਦਾਤੀਏ* ll,

ਤੇਰੇ ਨਾਮ ਵਾਲਾ, ਚੜ੍ਹ ਗਿਆ ਰੰਗ ਦਾਤੀਏ ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।