जो सबकी चिंता दूर करे

नरेन्द्र चंचल
माता दुर्गा गुरु वाणी दुर्गा भजन durga
॥ पावन पाठ ॥

जो सबदी चिंता दूर करे, ओ चिंतपूर्णी,

जो सब दे संकट आप हरे, ओ चिंतपूर्णी,

जय जय माँ,,, जय जय माँ,,.....

जो सब नू गले लगाउंदी ए,

डिगिया नू आप उठाउंदी ए,

जो सब दे कष्ट मिटाउँदी ए,

जो सब दी आस पुचाउंदी ए,

जो सबना दे भंडार भरे, ओ चिंतपूर्णी,

जो सब दे संकट आप हरे, ओ चिंतपूर्णी,

जो सबदी चिंता दूर करे, ओ चिंतपूर्णी......

एह्दे दर ते कोई थोड़ नहीं,

एहतो मंगन दी भी लोड़ नहीं,

एह्दे वरगा कोई होर नहीं,

एथे चलदा किसे दा ज़ोर नहीं,

जिथो महाकाल भी आप डरे, ओ चिंतपूर्णी,

जो सब दे संकट आप हरे, ओ चिंतपूर्णी,

जो सबदी चिंता दूर करे, ओ चिंतपूर्णी......

एह भगता दी रखवाली ए,

ऐहदी जग तो शान निराली ए,

ए मईया भोली भाली ए,

ए त्रिलोकी दी बाली ए,

जेहड़ी जग नू नूरो नूर करे, ओ चिंतपूर्णी,

जो सब दे संकट आप हरे, ओ चिंतपूर्णी,

जो सबदी चिंता दूर करे, ओ चिंतपूर्णी......

तेरे दर ते संगता आईया ने,

श्रद्धा दी भेंट लेआईया ने,

माँ किसे नू खाली मोड़ी ना,

चंचल दे दिल नू तोड़ी ना,

जेहड़ी सूखा नाल भरपूर करे, ओ चिंतपूर्णी,

जो सब दे संकट आप हरे, ओ चिंतपूर्णी,

जो सबदी चिंता दूर करे, ओ चिंतपूर्णी......

ਜੋ ਸਭ ਦੀ, ਚਿੰਤਾ ਦੂਰ ਕਰੇ, ਓਹ ਚਿੰਤਪੁਰਨੀ,

ਜੋ ਸਭ ਦੇ, ਸੰਕਟ ਆਪ ਹਰੇ, ਓਹ ਚਿੰਤਪੁਰਨੀ ll

ਜੈ ਜੈ ਮਾਂ,,, , ਜੈ ਜੈ ਮਾਂ,,, ,xll-ll

^

ਜੋ ਸਭ ਨੂੰ, ਗਲ਼ੇ ਲਗਾਉਂਦੀ ਏ,

ਡਿੱਗੀਆਂ ਨੂੰ, ਆਪ ਉਠਾਉਂਦੀ ਏ l

ਜੋ ਸਭ ਦੇ, ਕਸ਼ਟ ਮਿਟਾਉਂਦੀ ਏ,

ਜੋ ਸਭ ਦੀ, ਆਸ ਪੁਚਾਉਂਦੀ ਏ ll

ਜੋ ਸਭਨਾਂ ਦੇ, ਭੰਡਾਰ ਭਰੇ, ਓਹ ਚਿੰਤਪੁਰਨੀ,

ਜੋ ਸਭ ਦੇ, ਸੰਕਟ ਆਪ ਹਰੇ, ਓਹ ਚਿੰਤਪੁਰਨੀ,,,

ਜੋ ਸਭ ਦੀ, ਚਿੰਤਾ ਦੂਰ ਕਰੇ,,,,,,,,,,,,,,,,,,,,F

^

ਏਹਦੇ ਦਰ ਤੇ, ਕੋਈ ਥੋੜ ਨਹੀਂ,

ਏਹਤੋਂ ਮੰਗਣ ਦੀ ਵੀ, ਲੋੜ ਨਹੀਂ l

ਏਹਦੇ ਵਰਗਾ, ਕੋਈ ਹੋਰ ਨਹੀਂ,

ਏਥੇ ਚੱਲਦਾ, ਕਿਸੇ ਦਾ ਜ਼ੋਰ ਨਹੀਂ ll

ਜਿੱਥੋਂ ਮਹਾਂਕਾਲ ਵੀ, ਆਪ ਡਰੇ, ਓਹ ਚਿੰਤਪੁਰਨੀ,

ਜੋ ਸਭ ਦੇ, ਸੰਕਟ ਆਪ ਹਰੇ, ਓਹ ਚਿੰਤਪੁਰਨੀ,,,

ਜੋ ਸਭ ਦੀ, ਚਿੰਤਾ ਦੂਰ ਕਰੇ,,,,,,,,,,,,,,,,,,,,F

^

ਏਹ ਭਗਤਾਂ ਦੀ, ਰੱਖਵਾਲੀ ਏ,

ਏਹਦੀ ਜੱਗ ਤੋਂ, ਸ਼ਾਨ ਨਿਰਾਲੀ ਏ l

ਏਹ ਮਈਆ, ਭੋਲ਼ੀ ਭਾਲੀ ਏ,

ਏਹ ਤ੍ਰਿਲੋਕੀ ਦੀ, ਬਾਲੀ ਏ ll

ਜੇਹੜੀ ਜੱਗ ਨੂੰ, ਨੂਰੋ ਨੂਰ ਕਰੇ, ਓਹ ਚਿੰਤਪੁਰਨੀ,

ਜੋ ਸਭ ਦੇ, ਸੰਕਟ ਆਪ ਹਰੇ, ਓਹ ਚਿੰਤਪੁਰਨੀ,,,

ਜੋ ਸਭ ਦੀ, ਚਿੰਤਾ ਦੂਰ ਕਰੇ,,,,,,,,,,,,,,,,,,,,F

^

ਤੇਰੇ ਦਰ ਤੇ, ਸੰਗਤਾਂ ਆਈਆਂ ਨੇ,

ਸ਼ਰਧਾ ਦੀ, ਭੇਂਟ ਲਿਆਈਆਂ ਨੇ l

ਮਾਂ ਕਿਸੇ ਨੂੰ, ਖਾਲ਼ੀ ਮੋੜੀ ਨਾ,

ਚੰਚਲ ਦੇ, ਦਿਲ ਨੂੰ ਤੋੜੀ ਨਾ ll

ਜੇਹੜੀ ਸੁੱਖਾਂ ਨਾਲ, ਭਰਪੂਰ ਕਰੇ, ਓਹ ਚਿੰਤਪੁਰਨੀ,

ਜੋ ਸਭ ਦੇ, ਸੰਕਟ ਆਪ ਹਰੇ, ਓਹ ਚਿੰਤਪੁਰਨੀ,,,

ਜੋ ਸਭ ਦੀ, ਚਿੰਤਾ ਦੂਰ ਕਰੇ,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।