जागो जागो री जवाला मईया जागो

पारंपरिक
माता दुर्गा भजन दुर्गा भजन durga
॥ पावन पाठ ॥

जागो जागो री जवाला मईया जागो,

माँ तेरे भगत जगावण आ गए,

जागो जागो री जवाला मईया जागो।

तेरी लाल लाल चुनरी लेआए,

तेरे भगत पहनावन आ गए,

जागो जागो री जवाला मईया.....

तेरा लाल लाल चोला माँ लेआए,

माँ तेरे लाल पहनावन आ गए,

जागो जागो री जवाला मईया.....

तेरे हार फुला दे लेआए,

माँ तेरे लाल चढ़ावन आ गए,

जागो जागो री जवाला मईया.....

तेरा ध्वजा नारियल लेआए,

भेंट लै लो ज्वाला मईया लै लो,

जागो जागो री जवाला मईया.....

तेरे लई काजू मेवा मिश्री लेआए,

भोग ला लो ज्वाला मईया ला लो,

जागो जागो री जवाला मईया.....

ਜਾਗੋ, ਜਾਗੋ ਰੀ, ਜਵਾਲਾ ਮਈਆ ਜਾਗੋ ll

ਮਾਂ ਤੇਰੇ, ਭਗਤ, ਜਗਾਵਣ ਆ ਗਏ ll

ਜਾਗੋ, ਜਾਗੋ ਰੀ, ਜਵਾਲਾ ਮਈਆ ਜਾਗੋ ll

ਤੇਰੀ, ਲਾਲ ਲਾਲ, ਚੁੰਨਰੀ ਲਿਆਏ ll

ਤੇਰੇ, ਭਗਤ, ਪਹਿਨਾਵਣ ਆ ਗਏ ll

ਜਾਗੋ, ਜਾਗੋ ਰੀ, ਜਵਾਲਾ ਮਈਆ,,,,,,,,,,,,F

ਤੇਰਾ, ਲਾਲ ਲਾਲ, ਚੋਲਾ ਮਾਂ ਲਿਆਏ ll

ਮਾਂ ਤੇਰੇ, ਲਾਲ, ਪਹਿਨਾਵਣ ਆ ਗਏ ll

ਜਾਗੋ, ਜਾਗੋ ਰੀ, ਜਵਾਲਾ ਮਈਆ,,,,,,,,,,,,F

ਤੇਰੇ, ਹਾਰ, ਫੁੱਲਾਂ ਦੇ ਲਿਆਏ ll

ਮਾਂ ਤੇਰੇ, ਲਾਲ, ਚੜ੍ਹਾਵਣ ਆ ਗਏ ll

ਜਾਗੋ, ਜਾਗੋ ਰੀ, ਜਵਾਲਾ ਮਈਆ,,,,,,,,,,,,F

ਤੇਰਾ, ਧਵਜ਼ਾ, ਨਾਰੀਅਲ ਲਿਆਏ ll

ਭੇਟ, ਲੈ ਲਓ, ਜਵਾਲਾ ਮਈਆ ਲੈ ਲਓ ll

ਜਾਗੋ, ਜਾਗੋ ਰੀ, ਜਵਾਲਾ ਮਈਆ,,,,,,,,,,,,F

ਤੇਰੇ ਲਈ, ਕਾਜ਼ੂ ਮੇਵਾ, ਮਿਸਰੀ ਲਿਆਏ ll

ਭੋਗ, ਲਾ ਲਓ, ਜਵਾਲਾ ਮਈਆ ਲਾ ਲਓ ll

ਜਾਗੋ, ਜਾਗੋ ਰੀ, ਜਵਾਲਾ ਮਈਆ,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।