खैर पा दे

पारंपरिक
अन्य भजन बाबा बालक नाथ भजन bhajan
॥ पावन पाठ ॥

सारिया नू बाबा वे तू सुख वंडदा,

आउंदे दर तेरे दुखिये बथेरे,

तेरा केहड़ा जोगिया वे मूल लगदा,

वे खैर पा दे तू, झोली दे विच मेरे....

झोली विच पा दे, मेरे लाल जोगिया,

मैनु भी मिला दे, जग नाल जोगिया,

डूबदेया नू बाबा तू सहारे देंदा ए,

लाउँदा ए, किनारे पार बेड़े,

तेरा केहड़ा जोगिया वे मूल लगदा,

वे खैर पा दे तू, झोली दे विच मेरे....

मान तेरे उत्ते गल ताहियो आखी आ,

देदे तू मुरादा गुफा दिया वासिया,

मोड़ी ना तू खाली, दर आये मंगते,

खड़े आये हन वेहड़े तेरे,

तेरा केहड़ा जोगिया वे मूल लगदा,

वे खैर पा दे तू, झोली दे विच मेरे....

चेत दे महीने तेरा मेला आउना ए,

भगता ने आके गुणगान गाउना ए,

रख के भरोसा मैं भी आया दर ते,

सुत्ते भाग जगा दे मेरे,

तेरा केहड़ा जोगिया वे मूल लगदा,

वे खैर पा दे तू, झोली दे विच मेरे....

पीरति दे वांगु सानू तार जोगिया,

मेहरा वाले छीटे ओहते मार जोगिया,

ओहना विच मैनु खड़ा होन करदे,

ताहने मारदे ने लोकि मैनु जेहड़े,

तेरा केहड़ा जोगिया वे मूल लगदा,

वे खैर पा दे तू, झोली दे विच मेरे....

ਸਾਰਿਆਂ ਨੂੰ ਬਾਬਾ ਵੇ ਤੂੰ, ਸੁੱਖ ਵੰਡਦਾ,

ਆਉਂਦੇ ਦਰ ਤੇਰੇ, ਦੁਖੀਏ ਵਥੇਰੇ ll

ਤੇਰਾ ਕੇਹੜਾ ਜੋਗੀਆ ਵੇ, ਮੁੱਲ ਲੱਗਦਾ

ਵੇ ਖ਼ੈਰ, ਪਾ ਦੇ ਤੂੰ, ਝੋਲੀ ਦੇ ਵਿੱਚ ਮੇਰੇ ll

ਝੋਲੀ ਵਿੱਚ ਪਾ ਦੇ, ਮੇਰੇ ਲਾਲ ਜੋਗੀਆ,

ਮੈਨੂੰ ਵੀ ਰਲਾ ਦੇ, ਜੱਗ ਨਾਲ ਜੋਗੀਆ ll

ਡੁੱਬਦਿਆਂ ਨੂੰ ਬਾਬਾ ਤੂੰ, ਸਹਾਰੇ ਦੇਂਦਾ ਏ,

ਲਾਉਂਦਾ ਏ, ਕਿਨਾਰੇ ਪਾਰ ਬੇੜੇ,,,

ਤੇਰਾ ਕੇਹੜਾ ਜੋਗੀਆ ਵੇ, ਮੁੱਲ ਲੱਗਦਾ

ਵੇ ਖ਼ੈਰ, ਪਾ ਦੇ ਤੂੰ, ਝੋਲੀ ਦੇ ਵਿੱਚ ਮੇਰੇ ll

ਮਾਣ ਤੇਰੇ ਉੱਤੇ, ਗੱਲ ਤਾਂਹੀਓਂ ਆਖੀ ਆ,

ਦੇ ਦੇ ਵੇ ਮੁਰਾਦਾਂ, ਗੁਫ਼ਾ ਦਿਆ ਵਾਸੀਆ ll

ਮੋੜੀ ਨਾ ਵੇ ਖ਼ਾਲੀ, ਦਰ ਆਏ ਮੰਗਤੇ,

ਖੜੇ ਆਏ ਹਨ ਤੇਰੇ ਵੇਹੜੇ,,,

ਤੇਰਾ ਕੇਹੜਾ ਜੋਗੀਆ ਵੇ, ਮੁੱਲ ਲੱਗਦਾ

ਵੇ ਖ਼ੈਰ, ਪਾ ਦੇ ਤੂੰ, ਝੋਲੀ ਦੇ ਵਿੱਚ ਮੇਰੇ ll

ਚੇਤ ਦੇ ਮਹੀਨੇ, ਤੇਰਾ ਮੇਲਾ ਆਉਣਾ ਏ,

ਭਗਤਾਂ ਨੇ ਆ ਕੇ, ਗੁਣਗਾਣ ਗਾਉਣਾ ਏ ll

ਰੱਖ ਕੇ ਭਰੋਸਾ ਮੈਂ ਵੀ, ਆਇਆ ਦਰ ਤੇ,

ਸੁੱਤੇ, ਭਾਗ ਜਗਾ ਦੇ ਮੇਰੇ,,,

ਤੇਰਾ ਕੇਹੜਾ ਜੋਗੀਆ ਵੇ, ਮੁੱਲ ਲੱਗਦਾ

ਵੇ ਖ਼ੈਰ, ਪਾ ਦੇ ਤੂੰ, ਝੋਲੀ ਦੇ ਵਿੱਚ ਮੇਰੇ ll

ਪਿਰਤੀ ਦੇ ਵਾਂਗੂੰ, ਸਾਨੂੰ ਤਾਰ ਜੋਗੀਆ,

ਮੇਹਰਾਂ ਵਾਲੇ ਛਿੱਟੇ, ਅੱਜ ਮਾਰ ਜੋਗੀਆ ll

ਓਹਨਾਂ ਵਿੱਚ, ਖੜਾ ਮੈਨੂੰ ਹੋਣ ਲਾ ਦਵੇ

ਤਾਹਨੇ ਮਾਰਦੇ ਨੇ, ਲੋਕੀਂ ਮੈਨੂੰ ਜੇਹੜੇ,,,

ਤੇਰਾ ਕੇਹੜਾ ਜੋਗੀਆ ਵੇ, ਮੁੱਲ ਲੱਗਦਾ

ਵੇ ਖ਼ੈਰ, ਪਾ ਦੇ ਤੂੰ, ਝੋਲੀ ਦੇ ਵਿੱਚ ਮੇਰੇ ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।