दे दर्शन गुरु मेरे

पारंपरिक
अन्य भजन गुरुदेव भजन bhajan
॥ पावन पाठ ॥

दे दर्शन गुरु मेरे, रूहां पुकारदिया,

दे दर्शन गुरु मेरे, संगता पुकारदिया,

दे दर्शन गुरु मेरे......

संगता दर्श करण नू आइया,

प्रेम तेरे ने मस्त बनाईया,

दिल विच लै के आसा, तेरे दीदार दिया,

दे दर्शन गुरु मेरे......

धन धन सतगुरु तेरी करणी,

मैं पापी नू ला लो चरणी,

वेखो ना तक़सीरा, मैं गुणागार दिया,

दे दर्शन गुरु मेरे......

सोहना नूरी मुखड़ा दस जा,

अखियाँ दे विच आके वस् जा,

हस के कर जा गल्ला प्रेम प्यार दिया,

दे दर्शन गुरु मेरे......

इस बगीचे दा तू है माली,

सब संगता दा तू है बाली,

बूटियां कर देयो हरियाँ, इस गुलज़ार दिया,

दे दर्शन गुरु मेरे......

लग्गी प्रीत नू तोड़ी ना ही,

संगत अपनी नू छोड़ी ना ही,

पक्किया पावो प्रीता, प्रेम प्यार दिया,

दे दर्शन गुरु मेरे......

ਦੇ ਦਰਸ਼ਨ,,, ll, ਗੁਰੂ ਮੇਰੇ,, ਰੂਹਾਂ ਪੁਕਾਰਦੀਆਂ ll

ਦੇ ਦਰਸ਼ਨ,,, ll, ਗੁਰੂ ਮੇਰੇ, ਸੰਗਤਾਂ ਪੁਕਾਰਦੀਆਂ l

ਦੇ ਦਰਸ਼ਨ,,, ll, ਗੁਰੂ ਮੇਰੇ,,,,,,,,,,,,,,,,,,

ਸੰਗਤਾਂ ਦਰਸ਼, ਕਰਨ ਨੂੰ ਆਈਆਂ xll

ਪ੍ਰੇਮ ਤੇਰੇ ਨੇ, ਮਸਤ ਬਣਾਈਆਂ xll

ਦਿਲ ਵਿੱਚ ਲੈ ਕੇ ਆਸਾਂ, ਤੇਰੇ ਦੀਦਾਰ ਦੀਆਂ,,,

ਦੇ ਦਰਸ਼ਨ,,, ll, ਗੁਰੂ ਮੇਰੇ,,,,,,,,,,,,,,,,,,

ਧੰਨ ਧੰਨ ਸਤਿਗੁਰੂ, ਤੇਰੀ ਕਰਨੀ xll

ਮੈਂ ਪਾਪੀ ਨੂੰ, ਲਾ ਲਓ ਚਰਣੀ xll

ਵੇਖੋ ਨਾ ਤਕਸੀਰਾਂ, ਮੈਂ ਗੁਨਾਹਗਾਰ ਦੀਆਂ,,,

ਦੇ ਦਰਸ਼ਨ,,, ll, ਗੁਰੂ ਮੇਰੇ,,,,,,,,,,,,,,,,,,

ਸੋਹਣਾ ਨੂਰੀ, ਮੁੱਖੜਾ ਦੱਸ ਜਾ xll

ਅੱਖੀਆਂ ਦੇ ਵਿੱਚ, ਆ ਕੇ ਵੱਸ ਜਾ xll

ਹੱਸ ਕੇ ਕਰ ਜਾ ਗੱਲਾਂ, ਪ੍ਰੇਮ ਪਿਆਰ ਦੀਆਂ,,,

ਦੇ ਦਰਸ਼ਨ,,, ll, ਗੁਰੂ ਮੇਰੇ,,,,,,,,,,,,,,,,,,

ਇਸ ਬਗੀਚੇ ਦਾ, ਤੂੰ ਹੈ ਮਾਲੀ xll

ਸਭ ਸੰਗਤਾਂ ਦਾ, ਤੂੰ ਹੈ ਬਾਲੀ xll

ਬੂਟੀਆਂ ਕਰ ਦਿਓ ਹਰੀਆਂ, ਇਸ ਗੁਲਜ਼ਾਰ ਦੀਆਂ,,,

ਦੇ ਦਰਸ਼ਨ,,, ll, ਗੁਰੂ ਮੇਰੇ,,,,,,,,,,,,,,,,,,

ਲੱਗੀ ਪ੍ਰੀਤ ਨੂੰ, ਤੋੜੀ ਨਾ ਹੀ xll

ਸੰਗਤ ਆਪਣੀ ਨੂੰ, ਛੋੜੀ ਨਾ ਹੀ xll

ਪੱਕੀਆਂ ਪਾਵੋ ਪ੍ਰੀਤਾਂ, ਪ੍ਰੇਮ ਪਿਆਰ ਦੀਆਂ,,,

ਦੇ ਦਰਸ਼ਨ,,, ll, ਗੁਰੂ ਮੇਰੇ,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।