दिल दी गल्ल माँ

पारंपरिक
माता दुर्गा भजन दुर्गा भजन durga
॥ पावन पाठ ॥

ਤਾਂ ਦਿਲ ਦੀ, ਗੱਲ ਮਾਂ,,, ਸੁਣਾਉਣੀ, ਪੈ ਗਈ ll

ਏਹ ਦਿਲ, ਤੜਫਾਏਗੀ ll, ਜੇ ਦਿਲ ਵਿੱਚ, ਰਹਿ ਗਈ,,,

ਤਾਂ ਦਿਲ ਦੀ, ਗੱਲ ਮਾਂ,,,,,,,,,,,,,,,,,,,,,,,,,,,,,

ਕਰਮ ਤੇ, ਕਰਮ ਨੇ ਤੇਰੇ, "ਲਿੱਖੇ, ਮੱਥੇ ਦੇ ਜੋ ਮੇਰੇ" l

ਤੇਰੇ, ਹੱਥ ਦੀ ਕਲਮ ਨੇ ਹੀ, "ਬਣਾਏ, ਨੇ ਏਹ ਸਭ ਚੇਹਰੇ" ll

ਕੋਈ, ਧਨਵਾਨ ਕਰ ਦਿੱਤਾ, ਕੋਈ, ਨਿਰਧਨ ਬਣਾ ਦਿੱਤਾ l

ਕਿਸੇ ਦੇ, ਪੈਰ ਵੀ ਨੰਗੇ, ਕੋਈ, ਹਾਥੀ ਚੜ੍ਹਾ ਦਿੱਤਾ l

ਕਿਤੇ ਸਿੱਧੀ, ਕਿਤੇ ਉਲਟੀ ll, ਕਲਮ ਹੈ, ਬਹਿ ਗਈ,,,

ਤਾਂ ਦਿਲ ਦੀ, ਗੱਲ ਮਾਂ,,,,,,,,,,,,,,,,,,,,,,,,,,,,F

ਬੜੇ, ਚਿਰ ਦੀ ਸਮਾਈ ਏ, "ਏਹ ਮੇਰੇ, ਮਨ ਵਿੱਚ ਆਈ ਏ" l

ਓਹਨੂੰ, ਇੱਕ ਵਾਰ ਤਾਂ ਵੇਖਾਂ, "ਜੀਹਨੇ, ਦੁਨੀਆਂ ਬਣਾਈ ਏ" ll

ਓਹ ਸਾਥੋਂ, ਦੂਰ ਕਿਓਂ ਵੱਸੇ, ਫ਼ੁੱਲਾਂ ਵਿੱਚ, ਬੈਠ ਕੇ ਹੱਸੇ l

ਪੁੱਛਾਂ, ਮੇਰਾ ਗ਼ੁਨਾਹ ਕੀ ਏ, ਮੈਨੂੰ, ਇੱਕ ਵਾਰ ਤਾਂ ਦੱਸੇ l

ਨਿਮਾਣੀ, ਜ਼ਿੰਦਗਾਨੀ ਕਿਓਂ ll, ਏਹ ਸਭ ਦੁੱਖ, ਸਹਿ ਗਈ,,,

ਤਾਂ ਦਿਲ ਦੀ, ਗੱਲ ਮਾਂ,,,,,,,,,,,,,,,,,,,,,,,,,,,,F

ਜੋ ਤੇਰਾ, ਨਾਮ ਲੈਂਦੇ ਨੇ, "ਕਿਓਂ ਐਨੇ, ਕਸ਼ਟ ਸਹਿੰਦੇ ਨੇ" l

ਓਹਨਾਂ ਦੀ, ਵੀ ਤੂੰ ਜਾਣੇ ਨਾ, "ਜੋ ਜਾਣੀ, ਜਾਣ ਕਹਿੰਦੇ ਨੇ" ll

ਪਈ, ਤਕਦੀਰ ਕਹਿੰਦੀ ਏ, ਮੱਥੇ ਦੀ, ਲਕੀਰ ਕਹਿੰਦੀ ਏ l

ਤੇਰੀ, ਤਸਵੀਰ ਨੂੰ, ਦਿਲਗੀਰ ਦੀ, ਤਕਦੀਰ ਕਹਿੰਦੀ ਏ l

ਏਹ ਸੁਣ ਕੇ, ਦਾਸਤਾਨ ਮੇਰੀ ll, ਮੇਰੇ ਕੋਲ, ਬਹਿ ਗਈ,,,

ਤਾਂ ਦਿਲ ਦੀ, ਗੱਲ ਮਾਂ,,,,,,,,,,,,,,,,,,,,,,,,,,,,F

ਮੈਂ ਆਖੀ, ਓਸ ਸੁਣ ਲੀਤੀ, "ਜੋ ਮੇਰੇ, ਨਾਲ ਸੀ ਬੀਤੀ" l

ਮੇਰੀ, ਅੱਖਾਂ ਦੇ ਹੰਝੂ ਲੈ ਕੇ, "ਆਪਣੀ, ਗੋਦ ਭਰ ਲੀਤੀ" ll

ਮੇਰਾ, ਏਹ ਦਿਲ ਸੀ ਉਕਤਾਇਆ, ਜੋ ਇਸ, ਦੁਨੀਆਂ ਤੋਂ ਘਬਰਾਇਆ l

ਸਮਝ ਕੇ ਬੇਸਮਝ, ਉਸ ਜੋਸ਼ ਨੂੰ ਕੁੱਛ, ਓਸ ਸਮਝਾਇਆ l

ਜਾਂ ਮੈਂ ਜਾਣਾ, ਜਾਂ ਓਹ ਜਾਣੇ* ll, ਜੋ ਜਾਂਦੀ, ਕਹਿ ਗਈ,,,

ਤਾਂ ਦਿਲ ਦੀ ਗੱਲ ਮਾਂ,,,,,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।