बाबे दा चाला आ गया

पारंपरिक
अन्य भजन बाबा बालक नाथ भजन bhajan
॥ पावन पाठ ॥

ਓ ਸਾਰੇ ਹੀ ਬੋਲੋ,,,,, ਜੈ ਬਾਬੇ ਦੀ,,, ਧੁਨ

ਜੈਕਾਰਾ ਪੌਣਾਹਾਰੀ ਦਾ,,, ਬੋਲ ਸਾਚੇ ਦਰਬਾਰ ਕੀ ਜੈ l

ਸਾਥੋਂ, ਤੁਰਿਆ ਨਹੀਂ ਜਾਂਦਾ, ਬਾਬੇ ਦਾ ਚਾਲਾ ਆ ਗਿਆ ll

ਓ ਪੌਣਾਹਾਰੀ ਦਾ, ਚਾਲਾ ਆ ਗਿਆ,

ਦੁੱਧਾਧਾਰੀ ਦਾ, ਚਾਲਾ ਆ ਗਿਆ l

ਸਾਥੋਂ, ਤੁਰਿਆ ਨਹੀਂ ਜਾਂਦਾ,,,,,,,,,,,,,,,,,,,,,,

ਉੱਚੀਆਂ ਨੀਵੀਆਂ, ਰਸਤੇ ਟੇਢੇ,,, ll,

"ਕਿਵੇਂ ਮੰਦਿਰ ਤੇ ਜਾਵਾਂ" ll

ਮੈਂ ਆ ਕੇ ਲੈਜਾਂਗਾ, ਤੂੰ ਕਿਓਂ ਭਗਤਾ, ਘਬਰਾ ਗਿਆ l

ਓ ਪੌਣਾਹਾਰੀ ਦਾ, ਚਾਲਾ ਆ ਗਿਆ,

ਦੁੱਧਾਧਾਰੀ ਦਾ, ਚਾਲਾ ਆ ਗਿਆ l

ਸਾਥੋਂ, ਤੁਰਿਆ ਨਹੀਂ ਜਾਂਦਾ,,,,,,,,,,,,,,,,,,,,,,

ਸ਼ਾਮ ਪਈ, ਘੁੱਪ ਪਿਆ ਹਨੇਰਾ,,, ll,

"ਕਿਵੇਂ ਮੰਦਿਰ ਨੂੰ ਆਵਾਂ" ll

ਮੈਂ ਆ ਕੇ ਲੈਜਾਂਗਾ, ਤੂੰ ਕਿਓਂ ਭਗਤਾ, ਘਬਰਾ ਗਿਆ l

ਓ ਪੌਣਾਹਾਰੀ ਦਾ, ਚਾਲਾ ਆ ਗਿਆ,

ਦੁੱਧਾਧਾਰੀ ਦਾ, ਚਾਲਾ ਆ ਗਿਆ l

ਸਾਥੋਂ, ਤੁਰਿਆ ਨਹੀਂ ਜਾਂਦਾ,,,,,,,,,,,,,,,,,,,,,,

ਕੋਲ ਤਾ ਮੇਰੇ, ਪੈਸਾ ਕੋਈ ਨਾ,,, ll,

"ਕਿਵੇਂ ਮੰਦਿਰ ਤੇ ਜਾਵਾਂ" ll

ਮੈਂ ਆ ਕੇ ਲੈਜਾਂਗਾ, ਤੂੰ ਕਿਓਂ ਭਗਤਾ, ਘਬਰਾ ਗਿਆ l

ਓ ਪੌਣਾਹਾਰੀ ਦਾ, ਚਾਲਾ ਆ ਗਿਆ,

ਦੁੱਧਾਧਾਰੀ ਦਾ, ਚਾਲਾ ਆ ਗਿਆ l

ਸਾਥੋਂ, ਤੁਰਿਆ ਨਹੀਂ ਜਾਂਦਾ,,,,,,,,,,,,,,,,,,,,,,

ਭਗਤ ਬਾਬਾ, ਤੇਰੇ ਦਰ ਤੇ ਖੜ੍ਹ ਗਏ,,, ll,

"ਰੋਟ ਗੁਫ਼ਾ ਤੇ ਚੜ੍ਹਾਉਣੇ" ll

ਮੈਂ ਪਾਰ ਲਗਾਦਾਂਗਾ, ਤੁਸੀਂ ਕਿਓਂ ਭਗਤੋ, ਘਬਰਾ ਗਏ,,,

ਓ ਪੌਣਾਹਾਰੀ ਦਾ, ਚਾਲਾ ਆ ਗਿਆ,

ਦੁੱਧਾਧਾਰੀ ਦਾ, ਚਾਲਾ ਆ ਗਿਆ l

ਸਾਥੋਂ, ਤੁਰਿਆ ਨਹੀਂ ਜਾਂਦਾ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।