अज्ज नच लो भंगड़े पा लो -बंसी

पारंपरिक
माता दुर्गा भजन दुर्गा भजन durga
॥ पावन पाठ ॥

अज्ज नच लो भंगड़े पा लो, रात जागे वाली ए,

माँ दा लख लख शुक्र मना लो, रात जागे वाली ए,

अज्ज नच लो भंगड़े पा लो......

सोहने सोहने फुला दे नाल माँ दा भवन सजाया ए,

रहमत चारे पासे अज्ज ते, मेहर किती महामाया ए,

अज्ज ख़ुशी च नचो गा लो, रात जागे वाली ए,

अज्ज नच लो भंगड़े पा लो......

नच नच करना स्वागत माँ दा, ताड़ी था था वजनी ए,

सारी रात भगता ने गाउना, संगत सारी नचनी ए,

फूल कलियों मीह बरसा लो, रात जागे वाली ए,

अज्ज नच लो भंगड़े पा लो......

ढोलिया डगा ढोल ते ला दे, वाजा चूक के लै आओ,

सादे घर विच जागा अज्ज ते, घर घर जा के कह आओ,

नाले खुल्ले खुल्ले लंगर चला लो, रात जागे वाली ए,

अज्ज नच लो भंगड़े पा लो......

ਅੱਜ ਨੱਚ ਲਓ, ਭੰਗੜੇ ਪਾ ਲਓ, ਰਾਤ ਜਾਗੇ ਵਾਲੀ ਏ ll

ਮਾਂ ਦਾ 'ਲੱਖ ਲੱਖ, ਸ਼ੁਕਰ ਮਨਾ ਲਓ ll, ਰਾਤ ਜਾਗੇ ਵਾਲੀ ਏ,,,

ਅੱਜ ਨੱਚ ਲਓ, ਭੰਗੜੇ ਪਾ ਲਓ,,,,,,,,,,,,,,,,,,,,,,,,

ਸੋਹਣੇ ਸੋਹਣੇ, ਫੁੱਲਾਂ ਦੇ ਨਾਲ, "ਮਾਂ ਦਾ ਭਵਨ ਸਜਾਇਆ ਏ" l

ਰਹਿਮਤ ਚਾਰੇ, ਪਾਸੇ ਅੱਜ ਤੇ, "ਮੇਹਰ ਕੀਤੀ ਮਹਾਂ ਮਾਇਆ ਏ" ll

ਅੱਜ 'ਖੁਸ਼ੀ 'ਚ, ਨੱਚੋ ਗਾ ਲਓ ll, ਰਾਤ ਜਾਗੇ ਵਾਲੀ ਏ,,,

ਅੱਜ ਨੱਚ ਲਓ, ਭੰਗੜੇ ਪਾ ਲਓ,,,,,,,,,,,,,,,,,,,,,,,,

ਨੱਚ ਨੱਚ ਕਰਨਾ, ਸਵਾਗਤ ਮਾਂ ਦਾ, "ਤਾੜੀ ਥਾਂ ਥਾਂ ਵੱਜਣੀ ਏ" l

ਸਾਰੀ ਰਾਤ, ਭਗਤਾਂ ਨੇ ਗਾਉਣਾ, "ਸੰਗਤ ਸਾਰੀ ਨੱਚਣੀ ਏ" ll

ਫੁੱਲ ਕਲੀਓਂ, ਮੀਂਹ ਬਰਸਾ ਲਓ ll, ਰਾਤ ਜਾਗੇ ਵਾਲੀ ਏ,,,

ਅੱਜ ਨੱਚ ਲਓ, ਭੰਗੜੇ ਪਾ ਲਓ,,,,,,,,,,,,,,,,,,,,,,,,

ਢੋਲੀਆ ਡਗਾ, ਢੋਲ ਤੇ ਲਾ ਦੇ, "ਵਾਜਾ ਚੁੱਕ ਕੇ ਲੈ ਆਓ" l

ਸਾਡੇ ਘਰ ਵਿੱਚ, ਜਾਗਾ ਅੱਜ ਤੇ, "ਘਰ ਘਰ ਜਾ ਕੇ ਕਹਿ ਆਓ" ll

ਨਾਲੇ 'ਖੁੱਲ੍ਹੇ ਖੁੱਲ੍ਹੇ, ਲੰਗਰ ਚਲਾ ਲਓ ll, ਰਾਤ ਜਾਗੇ ਵਾਲੀ ਏ,,,

ਅੱਜ ਨੱਚ ਲਓ, ਭੰਗੜੇ ਪਾ ਲਓ,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।