तेरे दर त्ते आ गयी हां

पारंपरिक
माता दुर्गा भजन दुर्गा भजन durga
॥ पावन पाठ ॥

ਧੁਨ- ਸਾਰੀ ਰਾਤ ਤੇਰਾ ਤੱਕਣੀ ਆਂ ਰਾਹ

ਤੇਰੇ ਦਰ ਤੇ, ਆ ਗਈ ਆਂ, ਦਰ ਛੱਡਿਆ ਨਹੀਂ ਜਾਂਦਾ ll

ਪੱਲਾ, ਫੜ੍ਹਿਆ ਤੇਰਾ ਹੁਣ ਮਾਂ ll, ਸਾਥੋਂ ਛੱਡਿਆ ਨਹੀਂ ਜਾਂਦਾ,,,

ਤੇਰੇ ਦਰ ਤੇ, ਆ ਗਈ ਆਂ, ਦਰ ਛੱਡਿਆ,,,,,,,,,,,,,,

ਵਿਗੜੇ ਨਸੀਬਾਂ ਨੂੰ, "ਆਪ ਸੰਵਾਰ ਦਿਓ ll"

ਡੁੱਬੀ ਹੋਈ ਕਸ਼ਤੀ ਨੂੰ, "ਹੱਥ ਦੇ ਕੇ ਤਾਰ ਦਿਓ ll"

ਮੇਰਾ, ਜੀਵਨ ਤੂੰ ਸਫ਼ਲ ਬਣਾ ll, ਦਰ ਛੱਡਿਆ ਨਹੀਂ ਜਾਂਦਾ,,,

ਤੇਰੇ ਦਰ ਤੇ, ਆ ਗਈ ਆਂ, ਦਰ ਛੱਡਿਆ,,,,,,,,,,,,,,F

ਤੇਰੇ ਹੀ ਵਿਯੋਗ ਵਿੱਚ, "ਬਾਂਵਰੀ ਮੈਂ ਹੋਈ ਆਂ ll"

ਕਿਸੇ ਵੀ ਨਾ ਬਾਂਹ ਫੜ੍ਹੀ, "ਛੰਮ ਛੰਮ, ਰੋਈ ਆਂ ll"

ਮਾਂ, ਦਾਸੀ ਨੂੰ ਗਲ਼ੇ ਲਗਾ ll, ਸਾਥੋਂ ਰੁੱਕਿਆ ਨਹੀਂ ਜਾਂਦਾ,,,

ਤੇਰੇ ਦਰ ਤੇ, ਆ ਗਈ ਆਂ, ਦਰ ਛੱਡਿਆ,,,,,,,,,,,,,,F

ਅੰਦਰ ਹਨ੍ਹੇਰਾ ਮੇਰੇ, "ਜੋਤ ਵੀ ਨਾ ਜੱਗਦੀ ll"

ਕਰ ਦਿਓ ਨੂਰੋ ਨੂਰ, "ਜਯੋਤੀ ਦੇ ਅਲਖ ਦੀ ll"

ਮਾਂ, ਜੋਤ ਨੂੰ ਦਿਓ ਜਗਾ ll, ਦਰ ਛੱਡਿਆ ਨਹੀਂ ਜਾਂਦਾ,,

ਤੇਰੇ ਦਰ ਤੇ, ਆ ਗਈ ਆਂ, ਦਰ ਛੱਡਿਆ,,,,,,,,,,,,,,F

ਪ੍ਰੇਮ ਦੀ ਜ਼ੰਜ਼ੀਰ ਪਾ ਕੇ, "ਭੁੱਲ ਗਈਓਂ ਦੱਸ ਮਾਂ ll"

ਹੋਵੇਗਾ ਦੀਦਾਰ ਕਿਵੇਂ, "ਏਹ ਵੀ ਜ਼ਰਾ ਦੱਸ ਮਾਂ ll"

*ਜਦੋਂ, ਤਾਰਾਂ ਖੜ੍ਹਕਦੀਆਂ ll, ਸਾਥੋਂ ਰੁੱਕਿਆ ਨਹੀਂ ਜਾਂਦਾ,,,

ਤੇਰੇ ਦਰ ਤੇ, ਆ ਗਈ ਆਂ, ਦਰ ਛੱਡਿਆ,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।