तेरा तेरा तोल

पारंपरिक
अन्य भजन गुरुदेव भजन bhajan
॥ पावन पाठ ॥

तेरा तेरा तोल, तोल बाबा नानका,

रख चरणा दे कोल, कोल बाबा नानका।।

राये दी तलवंडी विच ठंडा मीठा पानी,

पी लवा भर भर डोल, डोल बाबा नानका,

तेरा तेरा तोल, तोल बाबा नानका.....

राये दी तलवंडी विच मीठे ने पतासे,

पी लवा अमृत घोल, घोल बाबा नानका,

तेरा तेरा तोल, तोल बाबा नानका.....

राये दी तलवंडी विच संगता आईया ने,

संगता दे मीठे मीठे बोल, बोल बाबा नानका,

तेरा तेरा तोल, तोल बाबा नानका.....

राये दी तलवंडी विच नानक जी आये ने,

बाला ते मरदाना जी नू, नाल लेआए ने,

मुखो वाहेगुरु रहे ने बोल, बोल बाबा नानका,

तेरा तेरा तोल, तोल बाबा नानका.....

ਤੇਰਾ ਤੇਰਾ ਤੋਲ, ਤੋਲ ਬਾਬਾ ਨਾਨਕਾ xll-ll

ਰੱਖ ਚਰਨਾਂ ਦੇ ਕੋਲ, ਕੋਲ ਬਾਬਾ ਨਾਨਕਾ xll

ਰਾਏ ਦੀ ਤਲਵੰਡੀ ਵਿੱਚ, ਠੰਡਾ ਮਿੱਠਾ ਪਾਣੀ xll

ਪੀ ਲਵਾਂ, ਭਰ ਭਰ ਡੋਲ, ਡੋਲ ਬਾਬਾ ਨਾਨਕਾ xll

ਤੇਰਾ ਤੇਰਾ ਤੋਲ, ਤੋਲ ਬਾਬਾ ਨਾਨਕਾ,,,,,,,,,,F

ਰਾਏ ਦੀ ਤਲਵੰਡੀ ਵਿੱਚ, ਮਿੱਠੇ ਨੇ ਪਤਾਸੇ xll

ਪੀ ਲਵਾਂ, ਅੰਮ੍ਰਿਤ ਘੋਲ, ਘੋਲ ਬਾਬਾ ਨਾਨਕਾ xll

ਤੇਰਾ ਤੇਰਾ ਤੋਲ, ਤੋਲ ਬਾਬਾ ਨਾਨਕਾ,,,,,,,,,,F

ਰਾਏ ਦੀ ਤਲਵੰਡੀ ਵਿੱਚ, ਸੰਗਤਾਂ ਆਈਆਂ ਨੇ xll

ਸੰਗਤਾਂ ਦੇ, ਮਿੱਠੇ ਮਿੱਠੇ ਬੋਲ, ਬੋਲ ਬਾਬਾ ਨਾਨਕਾ xll

ਤੇਰਾ ਤੇਰਾ ਤੋਲ, ਤੋਲ ਬਾਬਾ ਨਾਨਕਾ,,,,,,,,,,F

ਰਾਏ ਦੀ ਤਲਵੰਡੀ ਵਿੱਚ, ਨਾਨਕ ਜੀ ਆਏ ਨੇ xll

*ਬਾਲਾ ਤੇ ਮਰਦਾਨਾ ਜੀ ਨੂੰ, ਨਾਲ ਲਿਆਏ ਨੇ xll

ਮੁਖੋਂ, ਵਾਹਿਗੁਰੂ ਰਹੇ ਨੇ ਬੋਲ, ਬੋਲ ਬਾਬਾ ਨਾਨਕਾ xll

ਤੇਰਾ ਤੇਰਾ ਤੋਲ, ਤੋਲ ਬਾਬਾ ਨਾਨਕਾ,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।