कल तारण गुरु नानक आया

गुरु नानक देव जी
अन्य भजन गुरुदेव भजन bhajan
॥ पावन पाठ ॥

ਨਾਨਕ ਆਇਆ, ਨਾਨਕ ਆਇਆ,

"ਕਲਿ ਤਾਰਨ, ਗੁਰੂ ਨਾਨਕ ਆਇਆ xll" ll

ਸੁਣੀ ਪੁਕਾਰ, ਦਾਤਾਰ ਪ੍ਰਭੁ,

ਗੁਰੁ ਨਾਨਕ, ਜਗ ਮਾਹਿ ਪਠਾਇਆ ll

ਗੁਰੁ ਨਾਨਕ, ਜਗ ਮਾਹਿ ਪਠਾਇਆ,,,

ਨਾਨਕ ਆਇਆ, ਨਾਨਕ ਆਇਆ,

ਸਤਿਨਾਮ ਪੜਿ, ਮੰਤਰ ਸੁਣਾਇਆ

ਚਰਨ ਧੋਇ, ਰਹਰਾਸਿ ਕਰਿ,

ਚਰਨਾਮ੍ਰਿਤ, ਸਿਖਾਂ ਪਿਲਾਇਆ ll

ਚਰਨਾਮ੍ਰਿਤ, ਸਿਖਾਂ ਪਿਲਾਇਆ,,,

ਨਾਨਕ ਆਇਆ, ਨਾਨਕ ਆਇਆ,

"ਕਲਿ ਤਾਰਨ, ਗੁਰੂ ਨਾਨਕ ਆਇਆ xll" ll

ਪਾਰਬ੍ਰਹਮ, ਪੂਰਨ ਬ੍ਰਹਮ,

ਕਲਿਜੁਗ ਅੰਦਰਿ, ਇਕ ਦਿਖਾਇਆ ll

ਕਲਿਜੁਗ ਅੰਦਰਿ, ਇਕ ਦਿਖਾਇਆ,,,

ਨਾਨਕ ਆਇਆ, ਨਾਨਕ ਆਇਆ,

"ਕਲਿ ਤਾਰਨ, ਗੁਰੂ ਨਾਨਕ ਆਇਆ xll" ll

ਚਾਰੇ ਪੈਰ, ਧਰਮ ਦੇ,

ਚਾਰਿ ਵਰਨ, ਇਕ ਵਰਨੁ ਕਰਾਇਆ ll

ਚਾਰਿ ਵਰਨ, ਇਕ ਵਰਨੁ ਕਰਾਇਆ,,,

ਨਾਨਕ ਆਇਆ, ਨਾਨਕ ਆਇਆ,

"ਕਲਿ ਤਾਰਨ, ਗੁਰੂ ਨਾਨਕ ਆਇਆ xll" ll

ਰਾਣਾ ਰੰਕ, ਬਰਾਬਰੀ,

ਪੈਰੀਂ ਪਵਣਾ, ਜਗਿ ਵਰਤਾਇਆ ll

ਪੈਰੀਂ ਪਵਣਾ, ਜਗਿ ਵਰਤਾਇਆ,,,

ਨਾਨਕ ਆਇਆ, ਨਾਨਕ ਆਇਆ,

"ਕਲਿ ਤਾਰਨ, ਗੁਰੂ ਨਾਨਕ ਆਇਆ xll" ll

ਉਲਟਾ ਖੇਲ, ਪਿਰੰਮ ਦਾ,

ਪੈਰਾਂ ਉਪਰਿ, ਸੀਸ ਨਿਵਾਇਆ ll

ਪੈਰਾਂ ਉਪਰਿ, ਸੀਸ ਨਿਵਾਇਆ,,,

ਨਾਨਕ ਆਇਆ, ਨਾਨਕ ਆਇਆ,

"ਕਲਿ ਤਾਰਨ, ਗੁਰੂ ਨਾਨਕ ਆਇਆ xll" ll

ਕਲਿਜੁਗ ਬਾਬੇ, ਤਾਰਿਆ,

ਸਤਿਨਾਮ ਪੜਿ, ਮੰਤਰ ਸੁਣਾਇਆ* ll

ਸਤਿਨਾਮ ਪੜਿ, ਮੰਤਰ ਸੁਣਾਇਆ,,,

ਨਾਨਕ ਆਇਆ, ਨਾਨਕ ਆਇਆ,

"ਕਲਿ ਤਾਰਨ, ਗੁਰੂ ਨਾਨਕ ਆਇਆ xll" ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।