माँ उचियां पहाड़ां वालीए

पारंपरिक
माता दुर्गा भजन दुर्गा भजन durga
॥ पावन पाठ ॥

मैनु आपने ही रंगा विच रंग लै,

माँ उचियां पहाड़ां वालीए,

चंगा लगदा नहीं तैथों दूर रहना,

माँ उचियां पहाड़ां वालीए,

मैनु आपने ही रंगा विच.....

सोहनी तेरी मूर्ती दे सोहने सोहने रंग माँ,

हर रंग विचो रूप तेरा पा लिया,

माँ उचियां... जय हो, पहाड़ां वालीए,

मैनु आपने ही रंगा विच.....

जिहने तेरे नाम वाला चोला मईया पा लिया,

ओहने ज्योता विचो दर्श तेरा पा लिया,

माँ उचियां... जय हो, पहाड़ां वालीए,

मैनु आपने ही रंगा विच.....

चढ़ के चढ़ाईयां जो भी दर तेरे आ गया,

आपने सुत्ते होये भाग ओ जगा गया,

माँ उचियां... जय हो, पहाड़ां वालीए,

मैनु आपने ही रंगा विच.....

इक वारि जो सच्चे मन नाल, माँ दा नाम ध्याउंदा ए,

खाली झोलियाँ ओ भर भर लै गया,

माँ उचियां... जय हो, पहाड़ां वालीए,

मैनु आपने ही रंगा विच.....

स्वर्गा तो सोहना तेरा भवन रंगीला माँ,

मैं मुहो मंगिया मुरादा एथों माँ गया,

माँ उचियां... जय हो, पहाड़ां वालीए,

मैनु आपने ही रंगा विच.....

ਮੈਨੂੰ ਆਪਣੇ ਹੀ, ਰੰਗਾਂ ਵਿੱਚ ਰੰਗ ਲੈ,

ਮਾਂ ਉੱਚਿਆਂ ਪਹਾੜਾਂ ਵਾਲੀਏ ll

ਚੰਗਾ ਲੱਗਦਾ ਨਹੀਂ, ਤੈਥੋਂ ਦੂਰ ਰਹਿਣਾ,

ਮਾਂ ਉੱਚਿਆਂ ਪਹਾੜਾਂ ਵਾਲੀਏ l

ਮੈਨੂੰ ਆਪਣੇ ਹੀ, ਰੰਗਾਂ ਵਿੱਚ,,,,,,,,,,,,,,,,,

ਸੋਹਣੀ ਤੇਰੀ, ਮੂਰਤੀ ਦੇ, ਸੋਹਣੇ ਸੋਹਣੇ ਰੰਗ ਮਾਂ ll

ਹਰ ਰੰਗ ਵਿੱਚੋਂ, ਰੂਪ ਤੇਰਾ ਪਾ ਲਿਆ,

ਮਾਂ ਉੱਚਿਆਂ,,, ਜੈ ਹੋ lll, ਪਹਾੜਾਂ ਵਾਲੀਏ,,,

ਮੈਨੂੰ ਆਪਣੇ ਹੀ, ਰੰਗਾਂ ਵਿੱਚ,,,,,,,,,,,,,,,,,F

ਜੀਹਨੇ ਤੇਰੇ, ਨਾਮ ਵਾਲਾ, ਚੋਲਾ ਮਈਆ ਪਾ ਲਿਆ ll

ਓਹਨੇ ਜੋਤਾਂ ਵਿੱਚੋਂ, ਦਰਸ਼ ਤੇਰਾ ਪਾ ਲਿਆ,

ਮਾਂ ਉੱਚਿਆਂ,,, ਜੈ ਹੋ lll, ਪਹਾੜਾਂ ਵਾਲੀਏ,,,

ਮੈਨੂੰ ਆਪਣੇ ਹੀ, ਰੰਗਾਂ ਵਿੱਚ,,,,,,,,,,,,,,,,,F

ਚੜ੍ਹ ਕੇ, ਚੜ੍ਹਾਈਆਂ ਜੋ ਵੀ, ਦਰ ਤੇਰੇ ਆ ਗਿਆ ll

ਆਪਣੇ ਸੁੱਤੇ ਹੋਏ, ਭਾਗ ਓਹ ਜਗਾ ਗਿਆ,

ਮਾਂ ਉੱਚਿਆਂ,,, ਜੈ ਹੋ lll, ਪਹਾੜਾਂ ਵਾਲੀਏ,,,

ਮੈਨੂੰ ਆਪਣੇ ਹੀ, ਰੰਗਾਂ ਵਿੱਚ,,,,,,,,,,,,,,,,,F

ਇੱਕ ਵਾਰੀ ਜੋ, ਸੱਚੇ ਮਨ ਨਾਲ, ਮਾਂ ਦਾ ਨਾਮ ਧਿਆਉਂਦਾ ਏ ll

ਖ਼ਾਲੀ ਝੋਲੀਆਂ, ਓਹ ਭਰ ਭਰ ਲੈ ਗਿਆ,

ਮਾਂ ਉੱਚਿਆਂ,,, ਜੈ ਹੋ lll, ਪਹਾੜਾਂ ਵਾਲੀਏ,,,

ਮੈਨੂੰ ਆਪਣੇ ਹੀ, ਰੰਗਾਂ ਵਿੱਚ,,,,,,,,,,,,,,,,,F

ਸਵਰਗਾਂ ਤੋਂ, ਸੋਹਣਾ ਤੇਰਾ, ਭਵਨ ਰੰਗੀਲਾ ਮਾਂ ll

ਮੈਂ ਮੂੰਹੋਂ ਮੰਗੀਆਂ, ਮੁਰਾਦਾਂ ਏਥੋਂ ਪਾ ਗਿਆ,

ਮਾਂ ਉੱਚਿਆਂ,,, ਜੈ ਹੋ lll, ਪਹਾੜਾਂ ਵਾਲੀਏ,,,

ਮੈਨੂੰ ਆਪਣੇ ਹੀ, ਰੰਗਾਂ ਵਿੱਚ,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।