खूब तेरी पगरी

पारंपरिक
श्री कृष्ण भजन कृष्ण भजन krishna
॥ पावन पाठ ॥

ਖੂਬੁ ਤੇਰੀ ਪਗਰੀ, ਮੀਠੇ ਤੇਰੇ ਬੋਲ ll

ਦ੍ਵਾਰਿਕਾ ਨਗਰੀ, ਕਾਹੇ ਕੇ ਮਗੋਲ ll

ਹਲੇ ਯਾਰਾਂ ਹਲੇ ਯਾਰਾਂ, ਖੁਸਿਖਬਰੀ ll

ਬਲਿ ਬਲਿ ਜਾਂਉ ਹਉ, ਬਲਿ ਬਲਿ ਜਾਂਉ ॥

ਨੀਕੀ ਤੇਰੀ ਬਿਗਾਰੀ, ਆਲੇ ਤੇਰਾ ਨਾਉ l

ਆਲੇ ਤੇਰਾ ਨਾਉ l

ਖੂਬੁ ਤੇਰੀ ਪਗਰੀ, ਮੀਠੇ,,,,,,,,,,,,,,,,,

ਕੁਜਾ ਆਮਦ ਕੁਜਾ ਰਫਤੀ, ਕੁਜਾ ਮੇ ਰਵੀ l

ਦ੍ਵਾਰਿਕਾ ਨਗਰੀ, ਰਾਸਿ ਬੁਗੋਈ l

ਰਾਸਿ ਬੁਗੋਈ l

ਖੂਬੁ ਤੇਰੀ ਪਗਰੀ, ਮੀਠੇ,,,,,,,,,,,,,,,,,

ਚੰਦੀ ਹਜਾਰ ਆਲਮ, ਏਕਲ ਖਾਨਾਂ l

ਹਮ ਚਿਨੀ ਪਾਤਿਸਾਹ, ਸਾਂਵਲੇ ਬਰਨਾਂ l

ਸਾਂਵਲੇ ਬਰਨਾਂ l

ਖੂਬੁ ਤੇਰੀ ਪਗਰੀ, ਮੀਠੇ,,,,,,,,,,,,,,,,,

ਅਸਪਤਿ ਗਜਪਤਿ, ਨਰਹ ਨਰਿੰਦ l

ਨਾਮੇ ਕੇ ਸ੍ਵਾਮੀ, ਮੀਰ ਮੁਕੰਦ l

ਮੀਰ ਮੁਕੰਦ l

ਖੂਬੁ ਤੇਰੀ ਪਗਰੀ, ਮੀਠੇ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।