तूँ मुखड़ा ना मोड़ी- बाबा

पारंपरिक
अन्य भजन बाबा बालक नाथ भजन bhajan
॥ पावन पाठ ॥

( दर तेरे ते आके बाबा जी,

कच बन जांदा हिरा,

जिथे हो जाये किरपा तेरी,

तू बदल देवे तकदीरा। )

मुख दुनिया मोड़ लवे,

बाबा जी तू मुखड़ा ना मोड़ी,

मुख दुनिया मोड़ लवे,

जोगिया तू मुखड़ा ना मोड़ी,

तेरे ते आसा ने,

बाबा जी आस ना साडी तोड़ी,

मुख दुनिया मोड़ लवे.....

रूह प्यासी तेरे दर्शन दी,

तू सानू दर्श दिखा जोगी,

हर वेले तकदी राह तेरा,

कुल्ली विच फेरा पा जोगी,

तेरे हथ डोरा ने,

बाबा जी डोर ना साडी तोड़ी,

मुख दुनिया मोड़ लवे.....

मैं भूल के दुनियादारी नू,

तैनू दिल दे विच बसाया ए,

तैनू पाऊंन दी खातिर बाबा जी,

तेरे नाम दा धुना लाया ए,

मेरा कमली झल्ली दा,

बाबा जी टूट गया ताना जोड़ी,

मुख दुनिया मोड़ लवे.....

मैं सुनिया बाबा सिद्ध जोगी,

फल सुक्के रुखा नू ला देवे,

तू जोगिया दयावान बड़ा,

मोया विच जाना पा देवे,

तुसी राज़ी कर दित्ते,

बाबा जी लूले लंगड़े कोहड़ी,

मुख दुनिया मोड़ लवे.....

तू मालिक दुनियादारी दा,

बाबा तेरे रंग न्यारे ने,

सानू भी चरणी ला बाबा,

तुसी लखा पापी तारे ने,

रोबी धूड़ है चरणा दी,

बाबा जी चरणा दे नाल जोड़ी,

मुख दुनिया मोड़ लवे.....

( ਦਰ ਤੇਰੇ ਤੇ, ਆ ਕੇ ਬਾਬਾ ਜੀ,

ਕੱਚ ਬਣ ਜਾਂਦਾ ਹੀਰਾ,

ਜਿੱਥੇ ਹੋ ਜਾਏ, ਕਿਰਪਾ ਤੇਰੀ,

ਤੂੰ ਬਦਲ ਦੇਵੇਂ ਤਕਦੀਰਾਂ ll )

ਮੁਖ਼ ਦੁਨੀਆਂ ਮੋੜ ਲਵੇ,

ਬਾਬਾ ਜੀ, ਤੂੰ ਮੁੱਖੜਾ ਨਾ ਮੋੜੀ l

ਮੁਖ਼ ਦੁਨੀਆਂ ਮੋੜ ਲਵੇ,

ਜੋਗੀਆ ਤੂੰ ਮੁੱਖੜਾ ਨਾ ਮੋੜੀ ll

ਤੇਰੇ ਤੇ ਆਸਾਂ ਨੇ,,, ll,

ਬਾਬਾ ਜੀ, ਆਸ ਨਾ ਸਾਡੀ ਤੋੜੀ,,,

ਮੁਖ਼ ਦੁਨੀਆਂ ਮੋੜ,,,,,,,,,,,,,,,,,,,

ਰੂਹ ਪਿਆਸੀ, ਤੇਰੇ ਦਰਸ਼ਨ ਦੀ,

"ਤੂੰ ਸਾਨੂੰ ਦਰਸ਼ ਦਿਖਾ ਜੋਗੀ" l

ਹਰ ਵੇਲੇ, ਤੱਕਦੀ ਰਾਹ ਤੇਰਾ,

"ਕੁੱਲੀ ਵਿੱਚ ਫੇਰਾ ਪਾ ਜੋਗੀ" ll

ਤੇਰੇ ਹੱਥ ਡੋਰਾਂ ਨੇ,,, ll,

ਬਾਬਾ ਜੀ, ਡੋਰ ਨਾ ਸਾਡੀ ਤੋੜੀ,,,

ਮੁਖ਼ ਦੁਨੀਆਂ ਮੋੜ,,,,,,,,,,,,,,,,,,,F

ਮੈਂ ਭੁੱਲ ਕੇ, ਦੁਨੀਆਂਦਾਰੀ ਨੂੰ,

"ਤੈਨੂੰ ਦਿਲ ਦੇ ਵਿੱਚ ਵਸਾਇਆ ਏ" l

ਤੈਨੂੰ ਪਾਉਣ ਦੀ, ਖਾਤਿਰ ਬਾਬਾ ਜੀ,

"ਤੇਰੇ ਨਾਮ ਦਾ ਧੂਣਾ ਲਾਇਆ ਏ" ll

ਮੇਰਾ ਕਮਲੀ ਝੱਲੀ ਦਾ,,, ll,

ਬਾਬਾ ਜੀ, ਟੁੱਟ ਗਿਆ ਤਾਣਾ ਜੋੜੀ,,,

ਮੁਖ਼ ਦੁਨੀਆਂ ਮੋੜ,,,,,,,,,,,,,,,,,,,F

ਮੈਂ ਸੁਣਿਆ, ਬਾਬਾ ਸਿੱਧ ਜੋਗੀ,

"ਫ਼ਲ ਸੁੱਕੇ ਰੁੱਖਾਂ ਨੂੰ ਲਾ ਦੇਵੇਂ" l

ਤੂੰ ਜੋਗੀਆ, ਦਇਆਵਾਨ ਬੜਾ,

"ਮੋਇਆ ਵਿੱਚ ਜਾਨਾਂ ਪਾ ਦੇਵੇਂ" ll

ਤੁਸੀਂ ਰਾਜ਼ੀ ਕਰ ਦਿੱਤੇ,,, ll,

ਬਾਬਾ ਜੀ, ਲੂਲੇ ਲੰਗੜੇ ਕੋਹੜੀ,,,

ਮੁਖ਼ ਦੁਨੀਆਂ ਮੋੜ,,,,,,,,,,,,,,,,,,,F

ਤੂੰ ਮਲਿਕ, ਦੁਨੀਆਂਦਾਰੀ ਦਾ,

"ਬਾਬਾ ਤੇਰੇ ਰੰਗ ਨਿਆਰੇ ਨੇ" l

ਸਾਨੂੰ ਵੀ, ਚਰਣੀ ਲਾ ਬਾਬਾ,

"ਤੁਸੀਂ ਲੱਖਾਂ ਪਾਪੀ ਤਾਰੇ ਨੇ" ll

ਰੋਬੀ ਧੂੜ ਹੈ ਚਰਨਾਂ ਦੀ,,,* ll,

ਬਾਬਾ ਜੀ, ਚਰਨਾਂ ਦੇ ਨਾਲ ਜੋੜੀ,,,

ਮੁਖ਼ ਦੁਨੀਆਂ ਮੋੜ,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।