तेरा आद गणेश मनायो माँ

पारंपरिक
श्री गणेश भजन गणेश भजन ganesh
॥ पावन पाठ ॥

( जय ज्वाला माँ सरस्वती,

मेरे हिर्दय वसो हमेश,

भूले अखर कंठ कर,

माँ गौरी पुत्र गणेश। )

तेरा आद गणेश मनायो माँ,

अम्बे नी जगदम्बे माँ,

अम्बे नी जगदम्बे माँ,

तेरा आद गणेश......

हाथ में गढ़वा गंगा जल पानी,

चरण धुलावन आयो माँ,

अम्बे नी जगदम्बे माँ,

तेरा आद गणेश......

चुन चुन कलिया मैं हार बनाया,

हार पहनावन आयो माँ,

अम्बे नी जगदम्बे माँ,

तेरा आद गणेश......

घिस घिस चंदन दा मैं भरया टोकरा,

तिलक लगावन आयो माँ,

अम्बे नी जगदम्बे माँ,

तेरा आद गणेश......

हाथ में मेरे ध्वजा नारियल,

मंदिर चढ़ावन आयो माँ,

अम्बे नी जगदम्बे माँ,

तेरा आद गणेश......

हाथ में मेरे थाल लड्डुअन दा,

भोग लगावन आयो माँ,

अम्बे नी जगदम्बे माँ,

तेरा आद गणेश......

( ਜੀ,,, ਜਵਾਲਾ ਮਾਂ, ਸਰਸਵਤੀ,

ਮੇਰੇ ਹਿਰਦੇ ਵਸੋ, ਹਮੇਸ਼ l

ਭੁੱਲੇ ਅੱਖਰ, ਕੰਠ ਕਰ,

ਮਾਂ ਗੌਰੀ ਪੁੱਤਰ, ਗਣੇਸ਼ ll )

ਤੇਰਾ ਆਦਿ ਗਣੇਸ਼, ਮਨਾਇਓ ਮਾਂ,

ਅੰਬੇ ਨੀ ਜਗਦੰਬੇ ਮਾਂ ll

ਅੰਬੇ ਨੀ ਜਗਦੰਬੇ ਮਾਂ*, xll

ਤੇਰਾ ਆਦਿ ਗਣੇਸ਼,,,,,,,,,,,,,,,,,,

ਹਾਥ ਮੇਂ ਗੜਵਾ, ਗੰਗਾ ਜਲ ਪਾਣੀ ll

ਚਰਨ ਧੁਲਾਵਣ, ਆਇਓ ਮਾਂ,

ਅੰਬੇ ਨੀ ਜਗਦੰਬੇ ਮਾਂ,,,

ਤੇਰਾ ਆਦਿ ਗਣੇਸ਼,,,,,,,,,,,,,,,,,,

ਚੁਣ ਚੁਣ ਕਲੀਆਂ, ਮੈਂ ਹਾਰ ਬਣਾਇਆ ll

ਹਾਰ ਪਹਿਨਾਵਣ, ਆਇਓ ਮਾਂ,

ਅੰਬੇ ਨੀ ਜਗਦੰਬੇ ਮਾਂ,,,

ਤੇਰਾ ਆਦਿ ਗਣੇਸ਼,,,,,,,,,,,,,,,,,,

ਘਿਸ ਘਿਸ ਚੰਦਨ ਦਾ, ਮੈਂ ਭਰਿਆ ਕਟੋਰਾ ll

ਤਿਲਕ ਲਗਾਵਣ, ਆਇਓ ਮਾਂ,

ਅੰਬੇ ਨੀ ਜਗਦੰਬੇ ਮਾਂ,,,

ਤੇਰਾ ਆਦਿ ਗਣੇਸ਼,,,,,,,,,,,,,,,,,,

ਹਾਥ ਮੇਂ ਮੇਰੇ, ਧਵਜ਼ਾ ਨਾਰੀਅਲ ll

ਮੰਦਿਰ ਚੜ੍ਹਾਵਣ, ਆਇਓ ਮਾਂ,

ਅੰਬੇ ਨੀ ਜਗਦੰਬੇ ਮਾਂ,,,

ਤੇਰਾ ਆਦਿ ਗਣੇਸ਼,,,,,,,,,,,,,,,,,,

ਹਾਥ ਮੇਂ ਮੇਰੇ, ਥਾਲ ਲੱਡੂਆਂ ਦਾ ll

ਭੋਗ ਲਗਾਵਣ, ਆਇਓ ਮਾਂ,

ਅੰਬੇ ਨੀ ਜਗਦੰਬੇ ਮਾਂ,,,

ਤੇਰਾ ਆਦਿ ਗਣੇਸ਼,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।