बिंद्रावन मन हरण मनोहर

पारंपरिक
श्री कृष्ण भजन कृष्ण भजन krishna
॥ पावन पाठ ॥

ਬਿੰਦ੍ਰਾਬਨ ਮਨ ਹਰਨ ਮਨੋਹਰ

====================

ਧੁਨ- ਸਾਵਣ ਕਾ ਮਹੀਨਾ

ਬਿੰਦ੍ਰਾਬਨ ਮਨ ਹਰਨ ਮਨੋਹਰ,

ਕ੍ਰਿਸਨ ਚਰਾਵਤ ਗਾਊ ਰੇ,

ਜਾ ਕਾ ਠਾਕੁਰੁ, ਤੁਹੀ ਸਾਰਿੰਗਧਰ,

ਮੋਹਿ ਕਬੀਰਾ ਨਾਊ ਰੇ ॥

ਮੋਹਨ ਮਾਧਵ,,, ਕ੍ਰਿਸ਼ਨ ਮੁਰਾਰੇ,,, ,

ਜਗਦੀਸੁਰ ਹਰਿ ਜੀਉ, ਅਸੁਰ ਸੰਘਾਰੇ ॥

ਬਿੰਦ੍ਰਾਬਨ ਮਨ ਹਰਨ ਮਨੋਹਰ,,,,,,,,

ਆਸ ਪਾਸ ਘਨ, ਤੁਰਸੀ ਕਾ ਬਿਰਵਾ,

ਮਾਝ ਬਨਾ ਰਸਿ, ਗਾਊਂ ਰੇ ॥

ਬਿੰਦ੍ਰਾਬਨ ਮਨ ਹਰਨ ਮਨੋਹਰ,,,,,,,,

ਉਆ ਕਾ ਸਰੂਪੁ ਦੇਖਿ, ਮੋਹੀ ਗੁਆਰਨਿ,

ਮੋ ਕਉ 'ਛੋਡਿ ਨ ਆਉ ਨ, ਜਾਹੂ ਰੇ ॥

ਬਿੰਦ੍ਰਾਬਨ ਮਨ ਹਰਨ ਮਨੋਹਰ,,,,,,,,

ਤੋਹਿ ਚਰਨ ਮਨੁ, ਲਾਗੋ ਸਾਰਿੰਗਧਰ,

ਸੋ ਮਿਲੈ ਜੋ, ਬਡਭਾਗੋ ॥

ਬਿੰਦ੍ਰਾਬਨ ਮਨ ਹਰਨ ਮਨੋਹਰ,,,,,,,,

ਅਚੁਤ ਪਾਰਬ੍ਰਹਮ ਪਰਮੇਸੁਰ, ਅੰਤਰਜਾਮੀ l

ਮਧੁਸੂਦਨ, ਦਾਮੋਦਰ ਸੁਆਮੀ l

ਰਿਖੀਕੇਸ, ਗੋਵਰਧਨ ਧਾਰੀ l

ਮੁਰਲੀ ਮਨੋਹਰ, ਹਰਿ ਰੰਗਾ l

ਮੋਹਨ ਮਾਧਵ, ਕ੍ਰਿਸ੍ਨ ਮੁਰਾਰੇ l

ਜਗਦੀਸੁਰ ਹਰਿ ਜੀਉ,, ਅਸੁਰ ਸੰਘਾਰੇ l

ਜਗਜੀਵਨ, ਅਬਿਨਾਸੀ ਠਾਕੁਰ l

ਘਟ ਘਟ ਵਾਸੀ, ਹੈ ਸੰਗਾ l

ਧਰਣੀਧਰ ਈਸ, ਨਰਸਿੰਘ ਨਾਰਾਇਣ l

ਦਾੜਾ ਅਗ੍ਰੇ, ਪ੍ਰਿਥਮਿ ਧਰਾਇਣ l

ਬਾਵਨ ਰੂਪੁ, ਕੀਆ ਤੁਧੁ ਕਰਤੇ l

ਸਭ ਹੀ ਸੇਤੀ, ਹੈ ਚੰਗਾ l

ਸ੍ਰੀ ਰਾਮਚੰਦ, ਜਿਸੁ ਰੂਪੁ ਨ ਰੇਖਿਆ l

ਬਨਵਾਲੀ ਚਕ੍ਰਪਾਣਿ,, ਦਰਸਿ ਅਨੂਪਿਆ l

ਸਹਸ ਨੇਤ੍ਰ ਮੂਰਤਿ ਹੈ ਸਹਸਾ l

ਇਕੁ ਦਾਤਾ, ਸਭ ਹੈ ਮੰਗਾ l

ਮੋਹਨ ਮਾਧਵ*,,, ਕ੍ਰਿਸ਼ਨ ਮੁਰਾਰੇ,,, ,

ਜਗਦੀਸੁਰ ਹਰਿ ਜੀਉ, ਅਸੁਰ ਸੰਘਾਰੇ ॥

ਬਿੰਦ੍ਰਾਬਨ ਮਨ ਹਰਨ ਮਨੋਹਰ,,,,,,,,

ਹਰੇ ਕ੍ਰਿਸ਼ਨਾ, ਹਰੇ ਕ੍ਰਿਸ਼ਨਾ,

ਕ੍ਰਿਸ਼ਨਾ ਕ੍ਰਿਸ਼ਨਾ, ਹਰੇ ਹਰੇ

ਹਰੇ ਰਾਮਾ, ਹਰੇ ਰਾਮਾ,

ਰਾਮਾ ਰਾਮਾ, ਹਰੇ ਹਰੇ llll

ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ, ਵਾਹਿਗੁਰੂ llll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।