एहे विछोड़ा सहा ना जाए

पारंपरिक
अन्य भजन गुरुदेव भजन bhajan
॥ पावन पाठ ॥

ਇਹੁ ਵੇਛੋੜਾ ਸਹਿਆ ਨ ਜਾਇ

=====================

ਇਹੁ ਵੇਛੋੜਾ, ਸਹਿਆ ਨ ਜਾਇ ॥

ਸਤਿਗੁਰੁ ਮਿਲੈ, ਤਾਂ ਮਿਲੈ ਸੁਭਾਇ ॥

ਰਸਨਾ ਨਾਮੁ, ਸਭੁ ਕੋਈ ਕਹੈ ॥

ਸਤਿਗੁਰੁ ਸੇਵੇ, ਤਾ ਨਾਮੁ ਲਹੈ ॥

ਬੰਧਨ ਤੋੜੇ, ਮੁਕਤਿ ਘਰਿ ਰਹੈ ॥

ਗੁਰ ਸਬਦੀ, ਅਸਥਿਰੁ ਘਰਿ ਬਹੈ ॥੧॥

ਇਹੁ ਵੇਛੋੜਾ, ਸਹਿਆ,,,,,,,,,,,,,,

ਮੇਰੇ ਮਨ ਕਾਹੇ, ਰੋਸੁ ਕਰੀਜੈ ॥

ਲਾਹਾ ਕਲਜੁਗਿ, ਰਾਮ ਨਾਮੁ ਹੈ,

ਗੁਰਮਤਿ ਅਨਦਿਨੁ, ਹਿਰਦੈ ਰਵੀਜੈ ॥

ਇਹੁ ਵੇਛੋੜਾ, ਸਹਿਆ,,,,,,,,,,,,,,

ਬਾਬੀਹਾ, ਖਿਨੁ ਖਿਨੁ ਬਿਲਲਾਇ ॥

ਬਿਨੁ ਪਿਰ ਦੇਖੇ, ਨੀਂਦ ਨ ਪਾਇ ॥

ਇਹੁ ਵੇਛੋੜਾ, ਸਹਿਆ ਨ ਜਾਇ ॥

ਸਤਿਗੁਰੁ ਮਿਲੈ, ਤਾਂ ਮਿਲੈ ਸੁਭਾਇ ॥੨॥

ਇਹੁ ਵੇਛੋੜਾ, ਸਹਿਆ,,,,,,,,,,,,,,

ਨਾਮਹੀਣੁ, ਬਿਨਸੈ ਦੁਖੁ ਪਾਇ ॥

ਤ੍ਰਿਸਨਾ ਜਲਿਆ, ਭੂਖ ਨ ਜਾਇ ॥

ਵਿਣੁ ਭਾਗਾ ਨਾਮੁ, ਨ ਪਾਇਆ ਜਾਇ ॥

ਬਹੁ ਬਿਧਿ ਥਾਕਾ, ਕਰਮ ਕਮਾਇ ॥੩॥

ਇਹੁ ਵੇਛੋੜਾ, ਸਹਿਆ,,,,,,,,,,,,,,

ਤ੍ਰੈ ਗੁਣ ਬਾਣੀ, ਬੇਦ ਬੀਚਾਰੁ ॥

ਬਿਖਿਆ ਮੈਲੁ, ਬਿਖਿਆ ਵਾਪਾਰੁ ॥

ਮਰਿ ਜਨਮਹਿ, ਫਿਰਿ ਹੋਹਿ ਖੁਆਰੁ ॥

ਗੁਰਮੁਖਿ ਤੁਰੀਆ, ਗੁਣੁ ਉਰਿ ਧਾਰੁ ॥੪॥

ਇਹੁ ਵੇਛੋੜਾ, ਸਹਿਆ,,,,,,,,,,,,,,

ਗੁਰੁ ਮਾਨੈ, ਮਾਨੈ ਸਭੁ ਕੋਇ ॥

ਗੁਰ ਬਚਨੀ, ਮਨੁ ਸੀਤਲੁ ਹੋਇ ॥

ਚਹੁ ਜੁਗਿ ਸੋਭਾ, ਨਿਰਮਲ ਜਨੁ ਸੋਇ ॥

ਨਾਨਕ ਗੁਰਮੁਖਿ, ਵਿਰਲਾ ਕੋਇ ॥੫॥

ਇਹੁ ਵੇਛੋੜਾ, ਸਹਿਆ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।