हे नाथ तूँ आजा इक्क बार

पारंपरिक
अन्य भजन बाबा बालक नाथ भजन bhajan
॥ पावन पाठ ॥

धुन- आ लौट के आजा मेरे मीत

नाथ तूँ आ,,,, lll,

हे नाथ, तूँ आजा एक बार ll,

तैनू, तेरे लाल बुलाउंदे ने ll

प्यासी, अख्खियाँ ने करना दीदार ll,

कदों दे तरले पाउंदे ने,,,

हे नाथ, तूँ आजा एक बार,,,,,,,,,,,,,,,,,,,,

चंद नाल ला के, प्रीत चकोरा, भरदा बहुत उड्डारी ll

आसमान तक, पहुँच सके ना, देखी प्रीत न्यारी ll

एसा, नाथ तेरे बच्चियां दा हाल ll,

लोग, सानू ताहने लाउंदे ने,,,

हे नाथ, तूँ आजा एक बार,,,,,,,,,,,,,,,,,,,,

मोंढे झोली, हथ विच चिमटा, सुंदर नूरी चेहरा ll

लिशकाँ मारे, नूर मत्थे दा, करदा दूर हनेरा ll

तेरा, देव करन सत्कार ll,

राहवाँ, विच नैन बिछाउंदे ने,,,

हे नाथ, तूँ आजा एक बार,,,,,,,,,,,,,,,,,,,,

बख्शी राम लग्गी, भीड़ संगत दी, इक्क आवे इक्क जावे ll

एह जोगी, अवतार शिवा दा, बालक नाथ कहावे ll

सोहना, सज्जिया तेरा दरबार ll,

देवते, फुल बरसाउंदे ने,,,

हे नाथ, तूँ आजा एक बार,,,,,,,,,,,,,,,,,,,,


ਧੁਨ- ਆ ਲੌਟ ਕੇ ਆਜਾ ਮੇਰੇ ਮੀਤ

ਨਾਥ ਤੂੰ ਆ,,,, lll,

ਹੇ ਨਾਥ, ਤੂੰ ਆਜਾ ਇੱਕ ਵਾਰ ll,

ਤੈਨੂੰ, ਤੇਰੇ ਲਾਲ ਬੁਲਾਉਂਦੇ ਨੇ ll

ਪਿਆਸੀ, ਅੱਖੀਆਂ ਨੇ ਕਰਨਾ ਦੀਦਾਰ ll,

ਕਦੋਂ ਦੇ, ਤਰਲੇ ਪਾਉਂਦੇ ਨੇ,,,

ਹੇ ਨਾਥ, ਤੂੰ ਆਜਾ ਇੱਕ ਵਾਰ, ਤੈਨੂੰ, ਤੇਰੇ,,,,,,,,,,,,

ਚੰਦ ਨਾਲ ਲਾ ਕੇ, ਪ੍ਰੀਤ ਚਕੋਰਾ, ਭਰਦਾ ਬਹੁਤ ਉੱਡਾਰੀ ll

ਆਸਮਾਨ ਤੱਕ, ਪਹੁੰਚ ਸਕੇ ਨਾ, ਦੇਖੀ ਪ੍ਰੀਤ ਨਿਆਰੀ ll

ਐਸਾ, ਨਾਥ ਤੇਰੇ ਬੱਚਿਆਂ ਦਾ ਹਾਲ ll,

ਲੋਕ, ਸਾਨੂੰ ਤਾਹਨੇ ਲਾਉਂਦੇ ਨੇ,,,

ਹੇ ਨਾਥ, ਤੂੰ ਆਜਾ ਇੱਕ ਵਾਰ,,,,,,,,,,,,,

ਮੌਂਢੇ ਝੋਲੀ, ਹੱਥ ਵਿੱਚ ਚਿਮਟਾ, ਸੁੰਦਰ ਨੂਰੀ ਚੇਹਰਾ ll

ਲਿਸ਼ਕਾਂ ਮਾਰੇ, ਨੂਰ ਮੱਥੇ ਦਾ, ਕਰਦਾ ਦੂਰ ਹਨੇਰਾ ll

ਤੇਰਾ, ਦੇਵ ਕਰਨ ਸਤਿਕਾਰ ll,

ਰਾਹਵਾਂ ਵਿੱਚ, ਨੈਣ ਵਿਛਾਉਂਦੇ ਨੇ,,,

ਹੇ ਨਾਥ, ਤੂੰ ਆਜਾ ਇੱਕ ਵਾਰ,,,,,,,,,,,,,

ਬਖਸ਼ੀ ਰਾਮ ਲੱਗੀ, ਭੀੜ ਸੰਗਤ ਦੀ, ਇੱਕ ਆਵੇ ਇੱਕ ਜਾਵੇ ll

ਏਹ ਜੋਗੀ, ਅਵਤਾਰ ਸ਼ਿਵਾਂ ਦਾ, ਬਾਲਕ ਨਾਥ ਕਹਾਵੇ ll

ਸੋਹਣਾ, ਸੱਜਿਆ ਤੇਰਾ ਦਰਬਾਰ ll,

ਦੇਵਤੇ, ਫ਼ੁੱਲ ਵਰਸਾਉਂਦੇ ਨੇ,,,

ਹੇ ਨਾਥ, ਤੂੰ ਆਜਾ ਇੱਕ ਵਾਰ,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।