माये नी कसूर दस दे

पारंपरिक
माता दुर्गा भजन दुर्गा भजन durga
॥ पावन पाठ ॥

ਅੱਖਾਂ, ਰੋਂਦੀਆਂ ਦਾ ਮਾਂਏਂ ਨੀ, ਕਸੂਰ ਦੱਸ ਦੇ ll

ਕਾਹਨੂੰ, ਰਹਿੰਦੀਆਂ ਨੇ ਐਨਾਂ, ਮਜ਼ਬੂਰ ਦੱਸ ਦੇ ll,

ਅੱਖਾਂ, ਰੋਂਦੀਆਂ ਦਾ ਮਾਂਏਂ ਨੀ,,,,,,,,,,,,,,,,,

ਯਾਦ ਤੇਰੀ ਵਿੱਚ, ਜਾਗ ਜਾਗ ਕੇ, "ਕਰ ਦੀਆਂ ਕਾਲੀਆਂ ਰਾਤਾਂ" l

ਤੇਰੀ ਉਡੀਕਾਂ, ਤੇਰਾ ਵਿਛੋੜਾ, "ਮਿਲੀਆਂ ਏਹ ਸੌਗਾਤਾਂ" ll

ਕਦੇ, ਵੇਹਲੀ ਹੋ ਕੇ ਮੈਨੂੰ ਤੂੰ, ਜ਼ਰੂਰ ਦੱਸ ਦੇ ll,,,

ਅੱਖਾਂ, ਰੋਂਦੀਆਂ ਦਾ ਮਾਂਏਂ ਨੀ,,,,,,,,,,,,,,,,,

ਤੇਰੇ ਵਗ਼ੈਰ, ਦਿੱਸਦਾ ਏ ਮਾਂ, "ਸਾਰੇ ਜੱਗ 'ਚ ਹਨ੍ਹੇਰਾ" l

ਵੇਖਣਾ ਏ ਮਾਂ, ਕਦ ਆਵੇਗਾ, "ਸੁੱਖਾਂ ਦਾ ਏਹ ਸਵੇਰਾ" ll

ਕਦੋ, ਆਉਣਾ ਏਹਨਾਂ ਅੱਖੀਆਂ ਦਾ, ਨੂਰ ਦੱਸ ਦੇ ll,,,

ਅੱਖਾਂ, ਰੋਂਦੀਆਂ ਦਾ ਮਾਂਏਂ ਨੀ,,,,,,,,,,,,,,,,,

ਐਨਾਂ ਰੋਵਾਂ, ਨੈਣਾਂ ਨੇ ਵੀ, "ਕਰਨੇ ਦਰਸ਼ਨ ਤੇਰੇ" l

ਵੇਖ ਕੇ ਤੇਰੀ, ਸੂਰਤ ਪਿਆਰੀ, "ਜਾਊਂ ਬਲਿਹਾਰੀ ਤੇਰੇ" ll

ਪੰਕਜ, ਨੂੰ ਕੀ ਹੁਕਮ ਏ, ਹਜ਼ੂਰ ਦੱਸ ਦੇ ll,,,

ਅੱਖਾਂ, ਰੋਂਦੀਆਂ ਦਾ ਮਾਂਏਂ ਨੀ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।