ज्योतां जग गइयाँ मन्दिराँ च तेरे

पारंपरिक
माता दुर्गा भजन दुर्गा भजन durga
॥ पावन पाठ ॥

ਜੋਤਾਂ ਜੱਗ ਗਈਆਂ, ਮੰਦਿਰਾਂ ਚ ਤੇਰੇ ॥

ਮਾਂ ਤੈਨੂੰ ਕਿੰਨੀ, ਦੇਰ ਲੱਗਣੀ ।

ਐਥੇ ਸੰਗਤਾਂ ਨੇ, ਲਾ ਲਏ ਨੇ ਡੇਰੇ ।

ਮਾਂ ਤੈਨੂੰ ਕਿੰਨੀ, ਦੇਰ ਲੱਗਣੀ ।

ਜੋਤਾਂ ਜੱਗ ਗਈਆਂ, ਮੰਦਿਰਾਂ...

ਕੀਤਾ ਏ ਅਵਾਹਨ ਤੇਰਾ, ਛੈਣਿਆਂ ਦੇ ਨਾਲ ਮਾਂ ।

ਗਣਪਤੀ ਪੂਜ ਲਿਆ, ਸ਼ਰਧਾ ਦੇ ਨਾਲ ਮਾਂ ॥

ਅੱਖਾਂ ਹੁਣ ਪਈ, ਰਾਹ ਤੇਰੀ ਟੇਰੇ ।

ਮਾਂ ਤੈਨੂੰ ਕਿੰਨੀ, ਦੇਰ ਲੱਗਣੀ...

ਜੋਤਾਂ ਜੱਗ ਗਈਆਂ, ਮੰਦਿਰਾਂ...

ਕਦੋਂ ਦੀ ਉਡੀਕ ਤੇਰੇ, ਬੱਚਿਆਂ ਨੇ ਲਾਈ ਏ ।

ਤੇਰੇ ਦਰਸ ਦੀ ਮਾਂ, ਆਸ ਲਗਾਈ ਏ ॥

ਲਾਏ ਭੇਟਾਂ ਅਤੇ, ਫ਼ੁੱਲਾਂ ਵਾਲੇ ਸੇਹਰੇ ।

ਮਾਂ ਤੈਨੂੰ ਕਿੰਨੀ, ਦੇਰ ਲੱਗਣੀ...

ਜੋਤਾਂ ਜੱਗ ਗਈਆਂ, ਮੰਦਿਰਾਂ...

ਪਲ ਪਲ ਲੰਘ ਰਹੀ ਏ, ਜਾਗੇ ਵਾਲੀ ਰਾਤ ਮਾਂ ।

ਕਰਨੀ ਮੈਂ ਕੋਲ ਬਹਿ ਕੇ, ਤੈਥੋਂ ਗੱਲ ਬਾਤ ਮਾਂ ॥

ਛੇਤੀ ਆਜਾ ਪਹਿਲਾਂ, ਹੋਣ ਤੋਂ ਸਵੇਰੇ ।

ਮਾਂ ਤੈਨੂੰ ਕਿੰਨੀ, ਦੇਰ ਲੱਗਣੀ...

ਜੋਤਾਂ ਜੱਗ ਗਈਆਂ, ਮੰਦਿਰਾਂ...

ਅਪਲੋਡਰ- ਅਨਿਲਰਾਮੂਰਤੀਭੋਪਾਲ

जोतां जग गईयां, मंदिरां च तेरे ॥

मां तैनूं किन्नी, देर लग्गनी ।

ऐथे संगतां ने, ला लए ने डेरे ।

मां तैनूं किन्नी, देर लग्गनी ।

जोतां जग गईयां, मंदिरां...

कीता ए आवाहन तेरा, छैणियां दे नाल मां ।

गणपति पूज लिया, श्रद्धा दे नाल मां ॥

अखां हुण पई, राह तेरी टेरे ।

मां तैनूं किन्नी, देर लग्गनी...

जोतां जग गईयां, मंदिरां...

कदों दी उडीक तेरे, बच्चियां ने लाई ए ।

तेरे दरस दी मां, आस लगाई ए ॥

लाए भेटां अते, फुल्लां वाले सेहरे ।

मां तैनूं किन्नी, देर लग्गनी...

जोतां जग गईयां, मंदिरां...

पल पल लंघ रही ए, जागे वाली रात मां ।

करनी मैं कोल बहि के, तैथों गल्ल बात मां ॥

छेती आजा पहिलां, होण तों सवेरे ।

मां तैनूं किन्नी, देर लग्गनी...

जोतां जग गईयां, मंदिरां...

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।