तेरे चरणा विच सिर रख के माँ

पारंपरिक
माता दुर्गा भजन दुर्गा भजन durga
॥ पावन पाठ ॥

ਧੁਨ- ਤੂੰ ਜਿੰਨੇ ਮਰਜ਼ੀ ਦੁੱਖ ਦੇ ਲੈ

ਤੇਰਾ ਚਰਨਾਂ ਵਿੱਚ, ਸਿਰ ਰੱਖ ਕੇ ਮਾਂ,

ਸਾਨੂੰ ਬਹਿਣ ਦੀ, ਆਦਤ ਪੈ ਗਈ ਏ ll

ਤੂੰ ਸੁਣ ਭਾਵੇਂ ਨਾ, ਸੁਣ ਮਾਈਏ ll,,

ਸਾਨੂੰ ਕਹਿਣ ਦੀ, ਆਦਤ ਪੈ ਗਈ ਏ,,,

ਤੇਰਾ ਚਰਨਾਂ ਵਿੱਚ,,,,,,,,,,,,,,,,,,

ਤੂੰ ਮਾਲਿਕ ਹੈ, ਮਨ ਮਰਜ਼ੀ ਦੀ,

ਕੋਈ ਜਵਾਬ ਮਾਂ, ਤੇਰੇ ਦਰ ਦਾ ਨਹੀਂ,

ਤੇਰਾ ਸਰ ਸਕਦਾ, ਬਿਨ ਬੱਚਿਆਂ ਦੇ,

"ਪਰ ਸਾਡਾ, ਇੱਕ ਪਲ ਸਰਦਾ ਨਹੀਂ" ll

ਅਸੀਂ ਮੰਗਤੇ ਹਾਂ, ਕਈ ਜਨਮਾਂ ਦੇ ll,,

ਸਾਨੂੰ ਲੈਣ ਦੀ, ਆਦਤ ਪੈ ਗਈ ਏ,,,

ਤੇਰਾ ਚਰਨਾਂ ਵਿੱਚ,,,,,,,,,,,,,,,,,,F

ਅਸੀਂ ਦਿਲ ਦੀਆਂ, ਗੱਲਾਂ ਜਦ ਤੱਕ ਮਾਂ,

ਤੇਰੇ ਨਾਲ ਨਾ, ਸਾਂਝੀਆਂ ਕਰ ਲਈਏ,

ਸਾਡੇ ਚੈਨ, ਦਿਲਾਂ ਨੂੰ ਪੈਂਦਾ ਨਹੀਂ,

"ਜਦ ਤੱਕ ਨਾ, ਆ ਤੇਰੇ ਦਰ ਲਈਏ" ll

ਨਹੀਂ ਹੋਰ, ਜ਼ੁਦਾਈਆਂ ਜ਼ਰ ਹੁੰਦੀਆਂ ll,,

ਨਾ ਸਹਿਣ ਦੀ, ਆਦਤ ਪੈ ਗਈ ਏ,,,

ਤੇਰਾ ਚਰਨਾਂ ਵਿੱਚ,,,,,,,,,,,,,,,,,,F

ਅਸੀਂ ਬੇ-ਸਬਰੇ, ਤੂੰ ਸਬਰ ਭਰੀ,

ਅਸੀਂ ਹੱਕ ਸਮਝ ਕੇ, ਆਉਂਦੇ ਹਾਂ,

ਆਸ਼ੀਸ਼ ਕਾਲੀਏ, ਵਾਂਗੂ ਮਾਂ,

"ਤੇਰੇ ਦਰਸ਼ਨ, ਦੇ ਦੀਵਾਨੇ ਹਾਂ" ll

ਤੇਰੇ ਬੰਸੀ ਨੂੰ, ਬਿਨ ਤੇਰੇ ਮਾਂ ll,,

ਨਾ ਰਹਿਣ ਦੀ, ਆਦਤ ਪੈ ਗਈ ਏ,,,

ਤੇਰਾ ਚਰਨਾਂ ਵਿੱਚ,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।