जय चिंतापूर्णी माँ

पारंपरिक
माता दुर्गा भजन दुर्गा भजन durga
॥ पावन पाठ ॥

ਜੈ ਚਿੰਤਾਪੁਰਨੀ ਮਾਂ, ਜੈ ਚਿੰਤਾਪੁਰਨੀ ਮਾਂ ll

ਚਿੰਤਾਪੁਰਨੀ, ਚਿੰਤਾ ਹਰਦੀ, ਭਰਦੀ ਏ ਭੰਡਾਰੇ l

ਮਾਂ ਚਿੰਤਾਪੁਰਨੀ, ਚਿੰਤਾ ਹਰਦੀ, ਭਰਦੀ ਏ ਭੰਡਾਰੇ,

ਜੋ ਵੀ, ਦਰ ਤੇ ਆ ਜਾਂਦੇ, ਓਹਨਾਂ ਦੇ, ਹੋਵਣ ਵਾਰੇ ਨਿਆਰੇ ll

ਵਿੱਚ ਗੁਫ਼ਾ ਦੇ, ਭਵਨ ਸਜਾ ਕੇ, ਬੈਠੀ ਏ ਮਹਾਂਰਾਣੀ l

ਜੈ ਜੈ ਮਈਆ, ਚਿੰਤਾਪੁਰਨੀ, ਬੋਲੇ ਹਰ ਇੱਕ ਪ੍ਰਾਣੀ ll

ਚਿੰਤਾ ਦੂਰ, ਕਰੇ ਬੱਚਿਆਂ ਦੀ,,, ll, ਬੋਲੋ ਮਿਲਕੇ ਸਾਰੇ,,,

ਜੋ ਵੀ, ਦਰ ਤੇ ਆ ਜਾਂਦੇ, ਓਹਨਾਂ ਦੇ, ਹੋਵਣ ਵਾਰੇ ਨਿਆਰੇ ll

ਚਿੰਤਾਪੁਰਨੀ, ਚਿੰਤਾ ਹਰਦੀ, ਭਰਦੀ ਏ ਭੰਡਾਰੇ,,,,,,,,,,,,,,

ਪਿੰਡੀ ਰੂਪ ਦਾ, ਦਰਸ਼ਨ ਕਰਕੇ, ਬੜਾ ਨਜ਼ਾਰਾ ਆਵੇ l

ਜੋ ਚਾਹੀਦਾ, ਮੰਗ ਲਓ ਦਾਤੀ, ਦੇਂਦੇ ਦੇਰ ਨਾ ਲਾਵੇ ll

ਬੈਠੀ ਦਾਤੀ, ਖੋਲ ਭੰਡਾਰੇ,,, ll, ਝੋਲੀਆਂ ਭਰ ਲਓ ਸਾਰੇ,,,

ਜੋ ਵੀ, ਦਰ ਤੇ ਆ ਜਾਂਦੇ, ਓਹਨਾਂ ਦੇ, ਹੋਵਣ ਵਾਰੇ ਨਿਆਰੇ ll

ਚਿੰਤਾਪੁਰਨੀ, ਚਿੰਤਾ ਹਰਦੀ, ਭਰਦੀ ਏ ਭੰਡਾਰੇ,,,,,,,,,,,,,,

ਸਾਉਣ ਮਹੀਨੇ, ਮਾਂ ਦੇ ਦਰ ਤੇ, ਮੇਲਾ ਲੱਗਦਾ ਭਾਰੀ l

ਬਹਿ ਕੇ ਸਾਰੇ, ਹਾਜ਼ਰੀ ਭਰ ਲਓ, ਚਿੰਤਾ ਮਿੱਟ ਜਾਏ ਸਾਰੀ ll

ਬੰਸੀ ਗਾਵੇ, ਮਾਹੀ ਵਰਗੇ,,, ll, ਲੱਖਾਂ ਮਾਂ ਨੇ ਤਾਰੇ,,,

ਜੋ ਵੀ, ਦਰ ਤੇ ਆ ਜਾਂਦੇ, ਓਹਨਾਂ ਦੇ, ਹੋਵਣ ਵਾਰੇ ਨਿਆਰੇ ll

ਚਿੰਤਾਪੁਰਨੀ, ਚਿੰਤਾ ਹਰਦੀ, ਭਰਦੀ ਏ ਭੰਡਾਰੇ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।