मईया मेरी शेरावालिये

पारंपरिक
माता दुर्गा भजन दुर्गा भजन durga
॥ पावन पाठ ॥

ਉੱਚੀ ਅਟਾਰੀ, ਮੇਰੀ ਮਾਂ ਦੀ, ਮੈਥੋਂ ਚੜ੍ਹੀ ਨਾ ਉੱਤਰੀ ਜਾਏ l

ਕੋਈ ਕਹਿ ਦੇ, ਸ਼ੇਰਾਂਵਾਲੀ ਮਾਂ ਨੂੰ, ਮੇਰੀ ਬਾਂਹ ਪਕੜ ਲੈ ਜਾਏ ll

ਮਈਆ ਮੇਰੀ ਸ਼ੇਰਾਂਵਾਲੀਏ, ਓ ਮੇਰੀ ਮਈਆ ll

ਮਈਆ ਮੇਰੀ ਸ਼ੇਰਾਂਵਾਲੀਏ, ਇੱਕ ਗੱਲ ਤੈਨੂੰ ਕਹਿਣੀ ਏ ll

^ਅਸੀਂ ਤੇਰੇ ਬੱਚੜੇ ਆਂ ll, ਤੈਨੂੰ ਸੁਣਨੀ ਪੈਣੀ ਏ ll

ਮਈਆ ਮੇਰੀ ਲਾਟਾਂ ਵਾਲੀਏ, ਓ ਮੇਰੀ ਮਈਆ l

ਮਈਆ ਮੇਰੀ ਅੰਬੇ ਰਾਣੀਏ, ਓ ਮੇਰੀ ਮਈਆ l

ਮਈਆ ਮੇਰੀ ਮੇਹਰਾਂਵਾਲੀਏ, ਅਸਾਂ ਤੇਰੇ ਸਹਾਰੇ ਆਂ ll

^ਓ ਚਰਣੀ ਲਗਾ ਲਓ ਮਾਂ ll, ਤੇਰੇ ਲਾਲ ਪਿਆਰੇ ਆਂ ll

ਮਈਆ ਮੇਰੀ ਲਾਟਾਂ ਵਾਲੀਏ, ਓ ਮੇਰੀ ਮਈਆ l

ਮਈਆ ਮੇਰੀ ਝੰਡੇ ਵਾਲੀਏ, ਓ ਮੇਰੀ ਮਈਆ l

ਮਈਆ ਮੇਰੀ ਮੇਹਰਾਂਵਾਲੀਏ, ਸਾਰੀ ਦੁਨੀਆਂ ਦੀਵਾਲੀ ਏ ll

^ਮੁਰਾਦਾਂ ਮਿਲਦੀ ਏ ll, ਜੇਹੜਾ ਆਉਂਦਾ ਸਵਾਲੀ ਏ ll

ਮਈਆ ਮੇਰੀ ਮੇਹਰਾਂਵਾਲੀਏ, ਓ ਮੇਰੀ ਮਈਆ l

ਮਈਆ ਮੇਰੀ ਲਾਟਾਂ ਵਾਲੀਏ, ਓ ਮੇਰੀ ਮਈਆ l

ਮਈਆ ਮੇਰੀ ਸ਼ੇਰਾਂਵਾਲੀਏ, ਜੱਗ ਤੇਰਾ ਦੀਵਾਨਾ ਏ ll

^ਓ ਤੇਰੇ ਸਾਗਰ ਦਾ ll, ਤੇਰਾ ਦਰ ਹੀ ਠਿਕਾਣਾ ਏ ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।