उमीदां वाला पल्ला लै के

पारंपरिक
माता दुर्गा भजन दुर्गा भजन durga
॥ पावन पाठ ॥

ਉਮੀਦਾਂ ਵਾਲਾ ਪੱਲਾ

==========

ਜੈ ਜੈ, ਜੈ ਮਾਂ,,, ਸ਼ੇਰਾਂਵਾਲੀ ਮਾਂ,,, xll-ll

ਉਮੀਦਾਂ ਵਾਲਾ,, ਪੱਲਾ ਲੈ ਕੇ, ਆ ਗਏ ਦਰਬਾਰ ਮਾਂ,

ਉਮੀਦਾਂ ਵਾਲਾ,, ਪੱਲਾ ਲੈ ਕੇ, ਆ ਗਏ ਦਰਬਾਰ ਮਾਂ ll

ਪੱਲਾ ਲੈ ਕੇ, ਆ ਗਏ, ਦਰਬਾਰ ਮਾਂ,,, ਹੋ,,,

ਪੱਲਾ ਲੈ ਕੇ, ਆ ਗਏ, ਦਰਬਾਰ ਮਾਂ,,,

ਉਮੀਦਾਂ ਵਾਲਾ,, ਪੱਲਾ ਲੈ ਕੇ,,,,,,,,,,,,,,,,,,,,

ਜੈ ਜੈ,,,, ਜੈ ਮਾਂ,,,, , ਸ਼ੇਰਾਂ ਵਾਲੀ ਮਾਂ,,,,

ਸੁਣਿਆਂ ਤੂੰ, ਦੁਖੀਆਂ ਦੇ, ਦੁੱਖੜੇ ਮਿਟਾਉਂਦੀ ਏ,

ਆਸਾਂ, ਕਰੇ ਪੂਰੀਆਂ ਮਾਂ, ਦਰਸ਼ ਦਿਖਾਉਂਦੀ ਏ ll

( ਜੈ ਜੈ,,,, ਜੈ ਮਾਂ,,,, , ਸ਼ੇਰਾਂ ਵਾਲੀ ਮਾਂ,,,, )

ਜਿੰਦਗੀ ਨੂੰ, ਦੇਵੇਂ ਤੂੰ, ਸੰਵਾਰ,,, ll ਮਾਂ,,,

ਉਮੀਦਾਂ ਵਾਲਾ,, ਪੱਲਾ ਲੈ ਕੇ,,,,,,,,,,,,,,,,,,,,,

ਜੇਹੜਾ ਵੀ, ਸਵਾਲੀ ਦੂਰੋਂ, ਚੱਲ ਦਰ ਆਉਂਦਾ ਏ,

ਤੇਰੇ ਕੋਲੋਂ, ਖ਼ਾਲੀ ਮਈਆ, ਝੋਲੀਆਂ ਭਰਾਉਂਦਾ ਏ ll

( ਜੈ ਜੈ,,,, ਜੈ ਮਾਂ,,,, , ਸ਼ੇਰਾਂ ਵਾਲੀ ਮਾਂ,,,, )

ਵੰਡਦੀ ਮੁਰਾਦਾਂ, ਬੇ-ਸ਼ੁਮਾਰ,,, ll ਮਾਂ,,,

ਉਮੀਦਾਂ ਵਾਲਾ,, ਪੱਲਾ ਲੈ ਕੇ,,,,,,,,,,,,,,,,,,,,,

ਸ਼ੇਰਾਂ ਵਾਲੀ, ਕਹਿਣ ਤੈਨੂੰ, ਕਹਿਣ ਜੋਤਾਂ ਵਾਲੀ ਮਾਂ,

ਰਾਜੂ ਜੇਹੇ, ਭਗਤਾਂ ਦੀ, ਤੂੰਹੀਓਂ ਰੱਖਵਾਲੀ ਮਾਂ ll

( ਜੈ ਜੈ,,,, ਜੈ ਮਾਂ,,,, , ਸ਼ੇਰਾਂ ਵਾਲੀ ਮਾਂ,,,, )

*ਆਸ਼ੂ ਕੋਟੀ ਨੂੰ, ਦੇ ਦੇ ਪਿਆਰ,,, ll ਮਾਂ,,,

ਉਮੀਦਾਂ ਵਾਲਾ,, ਪੱਲਾ ਲੈ ਕੇ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।