तेरे दर दरवाजे मल्ले नी मां शेरावाली

नरेन्द्र चंचल
माता दुर्गा भजन दुर्गा भजन durga
॥ पावन पाठ ॥

ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ ਸ਼ੇਰਾਂਵਾਲੀ ll

ਤੂੰ ਆਪ ਸੁਨੇਹੜ੍ਹੇ ਘੱਲੇ, ਨੀ ਮਾਂ ਮੇਹਰਾਂਵਾਲੀ,,,

ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ,,,,,,,,,,,,,,,

ਸੱਧਰਾਂ ਅਧੂਰੀਆਂ, ਪਿਆਸੇ ਅਰਮਾਨ ਏ l

ਯਾਦਾਂ ਵਾਲੇ ਦਿਲ ਵਿੱਚ, ਉੱਠਦੇ ਤੂਫ਼ਾਨ ਏ ll

ਹੁਣ ਜਾਂਦੇ ਨਹੀਂਓਂ ਝੱਲੇ, ਨੀ ਮਾਂ ਸ਼ੇਰਾਂਵਾਲੀ,,,

ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ,,,,,,,,,,,,,,,

ਮਿੱਠੀ ਮਿੱਠੀ ਰੁੱਤ ਦੇਖ, ਦਿਲ ਲਲਚਾ ਗਿਆ l

ਦਰਸ਼ਨਾਂ ਦੀ ਆਸ ਲੈ ਕੇ, ਦਰ ਤੇਰੇ ਆ ਗਿਆ ll

ਜੈ ਬੋਲਾਂ ਗੱਲੇ ਗੱਲੇ, ਨੀ ਮਾਂ ਸ਼ੇਰਾਂਵਾਲੀ,,,

ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ,,,,,,,,,,,,,,,

ਹੋਰ ਕਿਤੇ ਐਸਾ ਮੈਂ, ਨਜ਼ਾਰਾ ਨਹੀਂਓਂ ਦੇਖਿਆ l

ਤੇਰੇ ਜੇਹਾ ਕੋਈ ਵੀ, ਦਵਾਰਾ ਨਹੀਂਓਂ ਦੇਖਿਆ ll

ਗੰਗਾ ਹੈ ਚਰਨਾਂ ਥੱਲੇ, ਨੀ ਮਾਂ ਸ਼ੇਰਾਂਵਾਲੀ,,,

ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ,,,,,,,,,,,,,,,

ਨੈਣਾਂ ਵਿੱਚ ਨੂਰ ਤੇਰਾ, ਦਿਲ 'ਚ ਵਾਸ ਮਾਂ l

ਚਰਨਾਂ ਦੇ ਵਿੱਚ ਮੇਰੀ, ਐਹੋ ਅਰਦਾਸ ਮਾਂ ll

ਭਰ ਆਸਾਂ ਵਾਲੇ ਪੱਲੇ, ਨੀ ਮਾਂ ਸ਼ੇਰਾਂਵਾਲੀ,,,

ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ,,,,,,,,,,,,,,,

ਕਰਮਾਂ ਦੀ ਲੇਖ਼ ਵਿੱਚ, ਮੇਖ਼ ਤੂੰਹੀਓਂ ਮਾਰਦੀ l

ਦਰਸ਼ੀ ਭਿਖਾਰੀ ਤੂੰ ਹੈ, ਦਾਤੀ ਸੰਸਾਰ ਦੀ ll

ਤੇਰਾ ਹੁਕਮ ਹਰ ਇੱਕ ਤੇ ਚੱਲੇ, ਨੀ ਮਾਂ ਸ਼ੇਰਾਂਵਾਲੀ,,,

ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ,,,,,,,,,,,,,,,

ਅਪਲੋਡਰ - ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।