मैं पावां फुल्लां दे हार

पारंपरिक
अन्य भजन बाबा बालक नाथ भजन bhajan
॥ पावन पाठ ॥

ਮੈਂ ਪਾਵਾਂ ਫੁੱਲਾਂ ਦੇ ਹਾਰ, ਮੇਰੇ ਘਰ ਆ ਬਾਬਾ ll

ਆਓ ਬਾਬਾ ਜੀ ਪੌਣਹਾਰੀ, ਆਓ ਬਾਬਾ ਜੀ ਦੁੱਧਾਧਾਰੀ l

ਮੈਂ ਕਰਾਂ ਤੇਰਾ ਸਤਿਕਾਰ, ਮੇਰੇ ਘਰ ਆ ਬਾਬਾ,,,

ਮੈਂ ਪਾਵਾਂ ਫੁੱਲਾਂ ਦੇ ਹਾਰ, ਮੇਰੇ ਘਰ,,,,,,,,,,,,,,,,,,,,

ਤੇਰੀ ਸੁੰਦਰ ਗੁਫ਼ਾ ਪਿਆਰੀ, "ਤੈਨੂੰ ਮੰਨਦੀ ਦੁਨੀਆਂ ਸਾਰੀ" ll

ਤਾਂਹੀਓਂ ਹੁੰਦੀ ਜੈ ਜੈਕਾਰ, ਮੇਰੇ ਘਰ ਆ ਬਾਬਾ,,,

ਮੈਂ ਪਾਵਾਂ ਫੁੱਲਾਂ ਦੇ ਹਾਰ, ਮੇਰੇ ਘਰ,,,,,,,,,,,,,,,,,,,,

ਝੋਲੀ ਚਿਮਟਾ ਲੈ ਕੇ ਆਜਾ, "ਉੱਤੇ ਮੋਰ ਦੇ ਬਹਿ ਕੇ ਆਜਾ" ll

ਮੇਰਾ ਕਰ ਦਿਓ ਬੇੜਾ ਪਾਰ, ਮੇਰੇ ਘਰ ਆ ਬਾਬਾ,,,

ਮੈਂ ਪਾਵਾਂ ਫੁੱਲਾਂ ਦੇ ਹਾਰ, ਮੇਰੇ ਘਰ,,,,,,,,,,,,,,,,,,,,

ਮੈਂ ਪਾਪੀ ਤੂੰ ਬਖਸ਼ਣਹਾਰਾ, "ਤੱਕਦਾ ਤੇਰਾ ਸਦਾ ਸਹਾਰਾ" ll

ਮੇਰੇ ਦਿਲ ਵਿੱਚ ਪ੍ਰੇਮ ਪਿਆਰ, ਮੇਰੇ ਘਰ ਆ ਬਾਬਾ,,,

ਮੈਂ ਪਾਵਾਂ ਫੁੱਲਾਂ ਦੇ ਹਾਰ, ਮੇਰੇ ਘਰ,,,,,,,,,,,,,,,,,,,,

ਕੈਲਾਸ਼ ਨਾਥ ਹੈ ਬੱਚੜਾ ਤੇਰਾ, "ਜੋਗੀਆ ਮਾਣ ਤੂੰ ਰੱਖਣਾ ਮੇਰਾ" ll

ਤੇਰੀ ਸ਼ਕਤੀ ਤੋਂ ਬਲਿਹਾਰ, ਮੇਰੇ ਘਰ ਆ ਬਾਬਾ,,,

*ਮੈਂ ਪਾਵਾਂ ਫੁੱਲਾਂ ਦੇ ਹਾਰ, ਮੇਰੇ ਘਰ,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।