बड़ा ही प्यारा लगदा जी लाल रतनो दा

पारंपरिक
अन्य भजन बाबा बालक नाथ भजन bhajan
॥ पावन पाठ ॥

ਬੜਾ ਹੀ ਪਿਆਰਾ ਲੱਗਦਾ, ਜੀ ਲਾਲ ਰਤਨੋ ਦਾ l

ਇਹੋ ਹੈ ਸਹਾਰਾ ਜੱਗ ਦਾ, ਜੀ ਲਾਲ ਰਤਨੋ ਦਾ l

ਲਾਲ ਰਤਨੋ ਦਾ, ਜੀ ਲਾਲ ਰਤਨੋ ਦਾ l

ਬੜਾ ਹੀ ਪਿਆਰਾ ਲੱਗਦਾ,,,,,,,,,,,,,,,,,,,,,,,,,,

ਗਲ਼ ਵਿੱਚ ਸਿੰਗੀ ਸੋਹਣੀ, "ਸੋਹਣੀਆਂ ਜਟਾਵਾਂ ਨੇ" l

ਹੱਥ ਵਿੱਚ ਚਿਮਟਾ ਏਹਦੇ, "ਪੈਰੀਂ ਖੜ੍ਹਾਵਾਂ ਨੇ" ll

ਮੋਰ ਦੀ ਸਵਾਰੀ ਕਰਦਾ, ਜੀ ਲਾਲ ਰਤਨੋ ਦਾ,,,

ਬੜਾ ਹੀ ਪਿਆਰਾ ਲੱਗਦਾ,,,,,,,,,,,,,,,,,,,,,,,,,,F

ਲਾ ਕੇ ਸਮਾਧੀ ਏਹ ਤਾਂ, "ਗਊਆਂ ਨੂੰ ਚਾਰਦਾ" l

ਗਊਆਂ ਉਜਾੜਨ ਖੇਤ, "ਨਜ਼ਰ ਘੁਮਾਂਵਦਾ" ll

ਹਰੇ ਭਰੇ ਖੇਤ ਕਰਦਾ, ਜੀ ਲਾਲ ਰਤਨੋ ਦਾ,,,

ਬੜਾ ਹੀ ਪਿਆਰਾ ਲੱਗਦਾ,,,,,,,,,,,,,,,,,,,,,,,,,,F

ਜੋ ਵੀ ਏਹਦੇ ਦਰ ਆਵੇ, "ਪਲ ਵਿੱਚ ਤਾਰਦਾ" l

*ਕੈਲਾਸ਼ ਨਾਥ ਦਰ, "ਅਰਜ਼ਾਂ ਗੁਜ਼ਾਰਦਾ" ll

ਨਾਲ ਹੀ ਝੋਲੀ ਭਰਦਾ, ਜੀ ਲਾਲ ਰਤਨੋ ਦਾ,,,

ਬੜਾ ਹੀ ਪਿਆਰਾ ਲੱਗਦਾ,,,,,,,,,,,,,,,,,,,,,,,,,,F

ਅਪਲੋਡਰ- ਅਨਿਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।