बाबा पौणाहारिया तेरे सदके जावा

पारंपरिक
अन्य भजन बाबा बालक नाथ भजन bhajan
॥ पावन पाठ ॥

ਬਾਬਾ ਪੌਣਾਹਾਰੀਆ, ਤੇਰੇ ਸਦਕੇ ਜਾਵਾਂ ll

ਆਈਆਂ ਹੋਈਆਂ, ਸੰਗਤਾਂ ਦੀ ll, ਮੈਂ ਧੂੜ ਮੱਥੇ ਤੇ ਲਾਵਾਂ,,,

ਬਾਬਾ ਪੌਣਾਹਾਰੀਆ, ਤੇਰੇ,,,,,,,,,,,,,,,,,,,,,,,,,,

ਗਊਆਂ ਦਾ ਤੂੰ, ਪਾਲੀ ਬਣਕੇ, "ਘਰ ਰਤਨੋ ਦੇ ਆਇਆ" l

ਬਾਰਾਂ ਸਾਲ ਦੀ, ਲੱਸੀ ਰੋਟੀ, "ਕੌਤਕ ਨਵਾਂ ਦਿਖਾਇਆ" ll

ਚਿਮਟੇ ਵਾਲੇ, ਸਿੱਧ ਜੋਗੀ ਦੀ ll, ਜੈ ਜੈਕਾਰ ਬੁਲਾਵਾਂ,,,

ਬਾਬਾ ਪੌਣਾਹਾਰੀਆ, ਤੇਰੇ,,,,,,,,,,,,,,,,,,,,,,,,,,

ਬਾਬਾ ਪੌਣਾਹਾਰੀਆ, ਤੇਰੀ ਮੋਰ ਸਵਾਰੀ l

ਤੀਨ ਲੋਕ ਦਾ ਜੋਗੀਆ, ਤੂੰ ਪਾਲਣਹਾਰੀ ll

ਸ਼ਾਹਤਲਾਈਆਂ, ਦੇ ਵਿੱਚ ਜਾ ਕੇ ll, ਰੱਜ ਰੱਜ ਦਰਸ਼ਨ ਪਾਵਾਂ,,,

ਬਾਬਾ ਪੌਣਾਹਾਰੀਆ, ਤੇਰੇ,,,,,,,,,,,,,,,,,,,,,,,,,,

ਵਿੱਚ ਗੁਫ਼ਾ ਦੇ, ਸੱਜ ਰਹੀ ਦੇਖੋ, "ਜੋਗੀ ਦੀ ਮੂਰਤ ਨਿਆਰੀ" l

ਉੱਚੀ ਪਹਾੜੀ, ਦੇ ਉੱਪਰ ਹੈ, "ਭਰਥਰੀ ਦੀ ਸੂਰਤ ਪਿਆਰੀ" ll

ਸ਼ਰਧਾ ਵਾਲੇ, ਹਾਰ ਫੁੱਲਾਂ ਦੇ ll, ਜੋਗੀ ਦੇ ਗਲ਼ ਵਿੱਚ ਪਾਵਾਂ,,,

ਬਾਬਾ ਪੌਣਾਹਾਰੀਆ, ਤੇਰੇ,,,,,,,,,,,,,,,,,,,,,,,,,,

ਸੋਹਣੀ ਏ, ਪੰਜਾਬ ਦੀ ਧਰਤੀ, "ਜਿਸ ਵਿੱਚ ਸ਼ਹਿਰ ਜਲੰਧਰ" l

ਬਾਣੀਆਂ ਮੁਹੱਲਾ, ਬਸਤੀ ਸ਼ੇਖ ਵਿੱਚ, "ਬਾਲਕ ਨਾਥ ਦਾ ਮੰਦਰ" ll

*ਇਸ ਮੰਦਰ ਦੀ, ਮਹਿਮਾ ਨੂੰ ਮੈਂ ll, ਭਗਤਾਂ ਦੇ ਵਿੱਚ ਗਾਵਾਂ,,,

ਬਾਬਾ ਪੌਣਾਹਾਰੀਆ, ਤੇਰੇ,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।