मुँहों बोल भगता

पारंपरिक
अन्य भजन बाबा बालक नाथ भजन bhajan
॥ पावन पाठ ॥

ਮੂੰਹੋਂ ਬੋਲ ਭਗਤਾ, ਮੂੰਹੋਂ ਬੋਲ ਭਗਤਾ ll

ਪੌਣਾਹਾਰੀ ਦਾ ਜੈਕਾਰਾ, ਮੂੰਹੋਂ ਬੋਲ ਭਗਤਾ l

ਮੂੰਹੋਂ ਬੋਲ ਭਗਤਾ, ਮੂੰਹੋਂ ਬੋਲ ਭਗਤਾ ll

ਇੱਕ ਵਾਰ, ਜੈਕਾਰਾ ਬੋਲੇ l

ਓਹ, ਭਗਤ ਕਦੇ ਨਾ ਡੋਲ੍ਹੇ l

ਏਹ,,, ਜੈਕਾਰਾ ਹੀ ਮੁਰਾਦਾਂ, ਸਾਨੂੰ ਹੈ ਵੰਡਦਾ l

ਅਸੀਂ, ਜੋਗੀ ਦੇ ਪੁਜਾਰੀ l

ਓਹਦੇ, ਦਰ ਦੇ ਹਾਂ ਭਿਖਾਰੀ l

ਦਰ,,, ਜੋਗੀ ਵਾਲਾ ਲੱਗੇ, ਸੱਚਖੰਡ ਦਾ l

ਅਸਾਂ, ਜੋਗੀ ਵਾਲਾ ਦਰ ਲਿਆ, ਟੋਹਲ ਭਗਤਾ,,,

ਮੂੰਹੋਂ ਬੋਲ ਭਗਤਾ, ਮੂੰਹੋਂ ਬੋਲ ਭਗਤਾ ll

ਜਦੋਂ, ਸੰਗ ਜੈਕਾਰੇ ਲਾਵੇ l

ਸਭ ਨੂੰ, ਚਾਅ ਬੜਾ ਚੜ੍ਹ ਜਾਵੇ l

ਜਾ ਕੇ,,, ਗੁਫ਼ਾ ਤੇ ਮੁਰਾਦਾਂ, ਸੰਗ ਮੰਗਦੇ l

ਜਦੋਂ, ਢੋਲੀ ਢੋਲ ਵਜਾਵੇ l

ਸਾਰਾ, ਸੰਗ ਹੀ ਭੰਗੜੇ ਪਾਵੇ l

ਮਨ,,, ਜੋਗੀ ਵਾਲੇ, ਰੰਗ ਵਿੱਚ ਰੰਗਦੇ l

ਤੂੰ ਵੀ, ਦਿਲ ਵਾਲੇ ਦੁੱਖੜੇ, ਲੈ ਖੋਲ੍ਹ ਭਗਤਾ,,,

ਮੂੰਹੋਂ ਬੋਲ ਭਗਤਾ, ਮੂੰਹੋਂ ਬੋਲ ਭਗਤਾ ll

ਜੋਤੀ, ਲਾ ਦੇ ਇੱਕ ਜੈਕਾਰਾ l

ਤੇਰਾ, ਹੋ ਜਾਊ ਪਾਰ ਉਤਾਰਾ l

ਜੋਗੀ,,, ਸਭ ਦੇ ਦਿਲਾਂ ਦੀਆਂ ਜਾਣਦਾ l

ਸੇਵਾ, ਨੋਰਥ ਸੱਚ ਸੁਣਾਵੇ l

ਹਰ, ਸਾਲ ਜੋ ਚਾਲੇ ਜਾਵੇ l

ਓਹ ਤਾਂ,,, ਜੋਗੀ ਦੇ ਸਹਾਰੇ, ਮੌਜਾਂ ਮਾਣਦਾ l

ਹੋ,,ਮੌਜ਼, ਜੋਗੀ ਦੀ ਹੈ ਬੜੀ, ਅਨਮੋਲ ਭਗਤਾ,,,

ਮੂੰਹੋਂ ਬੋਲ ਭਗਤਾ, ਮੂੰਹੋਂ ਬੋਲ ਭਗਤਾ ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।