जोगी दिया मन्दिराँ दे

पारंपरिक
अन्य भजन बाबा बालक नाथ भजन bhajan
॥ पावन पाठ ॥

ਸਾਰੀ ਦੁਨੀਆਂ ਤੋਂ, ਖੇਲ੍ਹ ਨਿਆਰੇ,

'ਜੋਗੀ ਦਿਆਂ ਮੰਦਰਾਂ ਦੇ xll'

ਦੇਖੇ ਸਵਰਗਾਂ ਤੋਂ, ਵੱਧ ਕੇ ਨਜ਼ਾਰੇ ll,

'ਜੋਗੀ ਦਿਆਂ ਮੰਦਰਾਂ ਦੇ xll',,,

ਸਾਰੀ ਦੁਨੀਆਂ ਤੋਂ, ਖੇਲ੍ਹ,,,,,,,,,,,,,,,,,,,,,,

ਭਰਥਰੀ ਵਰਗੇ, ਰਾਜੇ ਬੈਠੇ, "ਸਿੱਧ ਸਮਾਧੀ ਲਾ ਕੇ" l

ਘੋਰ ਤਪੱਸਿਆ, ਕੀਤੀ ਜਿਹਨਾਂ ਨੇ, "ਘਰ ਤੇ ਵਾਰ ਭੁਲਾ ਕੇ" ll

ਰਾਜ ਪਾਟ, ਤਿਆਗੇ ਸਾਰੇ ll, 'ਜੋਗੀ ਦਿਆਂ ਮੰਦਰਾਂ ਦੇ xll',,,

ਸਾਰੀ ਦੁਨੀਆਂ ਤੋਂ, ਖੇਲ੍ਹ,,,,,,,,,,,,,,,,,,,,,,

ਬ੍ਰਹਮਾ ਵਿਸ਼ਨੂੰ, ਵੇਦ ਵਿਆਸ ਜੀ, "ਦਰ ਤੇ ਵੇਦ ਸੁਣਾਉਂਦੇ" l

ਕੁੱਲ ਦੁਨੀਆਂ ਦੇ, ਦੇਵੀ ਦੇਵਤਾ, "ਅੰਮ੍ਰਿਤ ਪਏ ਵਰਸਾਉਂਦੇ" ll

ਸ਼ਿਵ, ਪਾਰਵਤੀ ਬਲਿਹਾਰੇ ll, 'ਜੋਗੀ ਦਿਆਂ ਮੰਦਰਾਂ ਦੇ xll',,,

ਸਾਰੀ ਦੁਨੀਆਂ ਤੋਂ, ਖੇਲ੍ਹ,,,,,,,,,,,,,,,,,,,,,,

ਅੰਗ ਬਬੂਤੀ, ਮੌਂਢੇ ਝੋਲੀ, ''ਚਿਮਟਾ ਹੱਥ ਵਿਰਾਜ਼ੇ'' l

ਪੈਰੀਂ ਪਊਏ, ਗਲ਼ ਵਿੱਚ ਸਿੰਗੀ, "ਮੋਰ ਸਵਾਰੀ ਸਾਜੇ" ll

ਓਹ, ਸਭਨੂੰ ਲੱਗਣ ਪਿਆਰੇ ll, 'ਜੋਗੀ ਦਿਆਂ ਮੰਦਰਾਂ ਦੇ xll',,,

ਸਾਰੀ ਦੁਨੀਆਂ ਤੋਂ, ਖੇਲ੍ਹ,,,,,,,,,,,,,,,,,,,,,,

ਸਿਫਤ ਕਰਾਂ ਕੀ, ਉਸ ਜੋਗੀ ਦੀ, "ਤੀਨ ਲੋਕ ਕਰੇ ਪੂਜਾ" l

ਸਾਰੀ ਦੁਨੀਆਂ, ਕਹੇ ਭੋਲੇ ਦਾ, "ਏਹ ਅਵਤਾਰ ਹੈ ਦੂਜਾ" ll

*ਕੈਲਾਸ਼ ਨਾਥ, ਓਹਦੀ ਆਰਤੀ ਉਤਾਰੇ ll,

ਸਾਰੀ ਦੁਨੀਆਂ ਤੋਂ, ਖੇਲ੍ਹ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।