किरपा करो गौरी लाल

पारंपरिक
श्री गणेश भजन गणेश भजन ganesh
॥ पावन पाठ ॥

ਕਿਰਪਾ ਕਰੋ, ਕਿਰਪਾ ਕਰੋ,

ਕਿਰਪਾ ਕਰੋ ਗੌਰੀ ਲਾਲ xll-ll

ਚਰਨਾਂ ਦੇ ਵਿੱਚ, ਲਾ ਕੇ ਗਣਪਤ ll,

ਕਰ ਦੋ ਸਾਨੂੰ ਨਿਹਾਲ,,,

ਕਿਰਪਾ ਕਰੋ, ਕਿਰਪਾ ਕਰੋ,,,,,,,,,,

ਜੈ ਜੈ, ਜੈ ਜੈ, ਜੈ ਹੋ ਗੌਰੀ ਲਾਲ, xll-ll

ਸ਼ਿਵ ਗੌਰਾਂ ਦੇ, ਤੁਮ ਹੋ ਬਾਲਕ,

ਹੋ ਸਭ ਦੇ ਹਿੱਤਕਾਰੀ,

ਰਿੱਧਿ ਸਿੱਧਿ ਦੇ, ਮਾਲਿਕ ਤੁਮ ਹੋ,

ਕਹਿੰਦੀ ਦੁਨੀਆਂ ਸਾਰੀ ll

ਮੇਹਰਾਂ ਵਾਲੀ, ਨਜ਼ਰ ਤੂੰ ਕਰਦੇ ll,

ਦੇਵੇਂ ਸੰਕਟ ਟਾਲ,,,

ਕਿਰਪਾ ਕਰੋ, ਕਿਰਪਾ ਕਰੋ,,,,,,,,,,

ਮੰਦਰਾਂ ਦੇ ਵਿੱਚ, ਥਾਲ ਨੇ ਤੈਨੂੰ,

ਲੱਡੁਆਂ ਵਾਲੇ ਚੜ੍ਹਦੇ,

ਹੱਥ ਜੋੜ ਕੇ, ਚਰਨਾਂ ਦੇ ਵਿੱਚ,

ਭਗਤ ਪਿਆਰੇ ਖੜ੍ਹਦੇ ll

ਖੁਸ਼ੀਆਂ ਦੇ, ਭੰਡਾਰ ਖੋਲ ਕੇ ll,

ਕਰ ਦੋ ਮਾਲਾ ਮਾਲ,,,

ਕਿਰਪਾ ਕਰੋ, ਕਿਰਪਾ ਕਰੋ,,,,,,,,,,

‘ਰਾਜੂ’ ਵੀ, ਹਰੀ ਪੁਰੀਆ ਆ ਕੇ,

ਅਪਣੀ ਹਾਜ਼ਰੀ ਲਾਉਂਦਾ,

ਤੇਰੀ ਵੰਦਨਾ, ਸਭ ਤੋਂ ਪਹਿਲਾਂ,

ਤੇਰਾ ‘ਸਲੀਮ’ ਹੈ ਗਾਉਂਦਾ ll

ਮੇਵੇ ਫ਼ਲ ਤੇ, ਪਾਨ ਚੜ੍ਹਾਈਏ ll,

ਪੂਰੀ ਸ਼ਰਧਾ ਨਾਲ,,,

ਕਿਰਪਾ ਕਰੋ, ਕਿਰਪਾ ਕਰੋ,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।