लखां तारे तूँ मैनु क्यों ना तारिया

पारंपरिक
माता दुर्गा भजन दुर्गा भजन durga
॥ पावन पाठ ॥

ਲੱਖਾਂ ਤਾਰੇ ਤੂੰ, ਮੈਨੂੰ ਕਿਓਂ ਨਾ ਤਾਰਿਆ ll,

ਦੱਸ ਦਾਤੀਏ ਮੈਂ, ਤੇਰਾ ਕੀ ਵਿਗਾੜਿਆ ll

ਜਦੋਂ ਮੇਰੀ, ਤਕਦੀਰ ਬਣਾਈ ਸੀ l

ਤੇਰੀ ਕਲਮ 'ਚੋਂ, ਮੁੱਕ ਗਈ ਸਿਆਹੀ ਸੀ ll

ਮੇਰੀ ਵਾਰੀ ਤੂੰ ਕਿਓਂ, ਮੁੱਖੜਾ ਛੁਪਾ ਲਿਆ ll,

ਦੱਸ ਦਾਤੀਏ ਮੈਂ, ਤੇਰਾ ਕੀ ਵਿਗਾੜਿਆ,,,

ਲੱਖਾਂ ਤਾਰੇ ਤੂੰ, ਮੈਨੂੰ ਕਿਓਂ,,,,,,,,,,,,,,,,,

ਤੇਰੇ ਤੋਂ ਛੁਪੀਆਂ ਨੀ, ਮੇਰੀਆਂ ਹਕੀਕਤਾਂ l

ਹੁਣ ਹਲ਼ ਕਰ ਤੂੰ, ਮੇਰੀਆਂ ਮੁਸੀਬਤਾਂ ll

ਦਾਤੀ ਤੈਨੂੰ ਮੈਂ, ਆਪਣਾ ਬਣਾ ਲਿਆ ll,

ਦੱਸ ਦਾਤੀਏ ਮੈਂ, ਤੇਰਾ ਕੀ ਵਿਗਾੜਿਆ,,,

ਲੱਖਾਂ ਤਾਰੇ ਤੂੰ, ਮੈਨੂੰ ਕਿਓਂ,,,,,,,,,,,,,,,,,

ਦਾਤੀ ਮੇਰੀਆਂ, ਮੁਸੀਬਤਾਂ ਨੂੰ ਹਲ਼ ਕਰ l

ਤੇਰੀ ਮਰਜ਼ੀ ਹੈ, ਅੱਜ ਭਾਵੇਂ ਕੱਲ ਕਰ ll

ਤੇਰੇ ਦਰ ਉੱਤੇ, ਡੇਰਾ ਮੈਂ ਲਗਾ ਲਿਆ ll,

*ਦੱਸ ਦਾਤੀਏ ਮੈਂ, ਤੇਰਾ ਕੀ ਵਿਗਾੜਿਆ,,,

ਲੱਖਾਂ ਤਾਰੇ ਤੂੰ, ਮੈਨੂੰ ਕਿਓਂ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।