बाबा जी दे रंग बरसे

पारंपरिक
अन्य भजन बाबा बालक नाथ भजन bhajan
॥ पावन पाठ ॥

ਬਾਬਾ ਜੀ ਦੇ ਰੰਗ ਬਰਸੇ, ਨਾਮ ਵਾਲਾ ਰੰਗ ਬਰਸੇ ll

ਜੋਗੀ, ਦਿਓਟ ਗੁਫ਼ਾ ਵਿੱਚ, ਰਹਿੰਦਾ ਏ ਸਾਡਾ,

ਦਰਸ਼ਨਾਂ ਨੂੰ ਮਨ ਤਰਸੇ,,,

ਬਾਬਾ ਜੀ ਦੇ ਰੰਗ ਬਰਸੇ, ਨਾਮ ਵਾਲਾ ਰੰਗ ਬਰਸੇ l

ਜੋਗੀ, ਸ਼ਾਹ ਤਲਾਈਆਂ, ਕਹਿੰਦਾ ਏ ਸਾਡਾ,

ਦਰਸ਼ਨਾਂ ਨੂੰ ਮਨ ਤਰਸੇ,,,

ਜੋਗੀ, ਦਿਓਟ ਗੁਫਾ ਵਿੱਚ, ਰਹਿੰਦਾ ਏ ਸਾਡਾ,

ਦਰਸ਼ਨਾਂ ਨੂੰ ਮਨ ਤਰਸੇ,,,

ਬਾਬਾ ਜੀ ਦੇ ਰੰਗ ਬਰਸੇ,,,,,,,,,,,,,,,,,,,,,,,,,,,,,,,

ਏਹ ਗੁਫ਼ਾ ਵਾਲਾ,,, ਜੈ ਬਾਬੇ ਦੀ l

ਏਹ ਸਿੰਗੀਆਂ ਵਾਲਾ,,, ਜੈ ਬਾਬੇ ਦੀ l

ਏਹ ਧੂਣੇਆਂ ਵਾਲਾ,,, ਜੈ ਬਾਬੇ ਦੀ l

ਏਹ ਚਿਮਟੇ ਵਾਲਾ,,, ਜੈ ਬਾਬੇ ਦੀ l

ਜੈ ਬਾਬੇ ਦੀ llll

ਜੋਗੀ, ਦਿਓਟ ਗੁਫ਼ਾ ਵਿੱਚ, ਰਹਿੰਦਾ ਏ ਸਾਡਾ,

ਦਰਸ਼ਨਾਂ ਨੂੰ ਮਨ ਤਰਸੇ,,,

ਬਾਬਾ ਜੀ ਦੇ ਰੰਗ ਬਰਸੇ,,,,,,,,,,,,,,,,,,,,,,,,,,,,,,,

ਏਹਦੀ ਮੋਰ ਸਵਾਰੀ,,, ਜੈ ਬਾਬੇ ਦੀ l

ਸਾਨੂੰ ਲੱਗੇ ਪਿਆਰੀ,,, ਜੈ ਬਾਬੇ ਦੀ l

ਕਲਯੁੱਗ ਅਵਤਾਰੀ,,, ਜੈ ਬਾਬੇ ਦੀ l

ਏਹਦੀ ਲੀਲਾ ਨਿਆਰੀ,,, ਜੈ ਬਾਬੇ ਦੀ l

ਜੈ ਬਾਬੇ ਦੀ llll

ਜੋਗੀ, ਦਿਓਟ ਗੁਫ਼ਾ ਵਿੱਚ, ਰਹਿੰਦਾ ਏ ਸਾਡਾ,

ਦਰਸ਼ਨਾਂ ਨੂੰ ਮਨ ਤਰਸੇ,,,

ਬਾਬਾ ਜੀ ਦੇ ਰੰਗ ਬਰਸੇ,,,,,,,,,,,,,,,,,,,,,,,,,,,,,,,

ਓ ਦਿਓਟ, ਗੁਫ਼ਾ ਦੇ ਮਾਲਕਾ, ਦਿਲਾਂ ਦੇ ਰਾਜਾ,

ਅੱਖੀਆਂ ਵਾਜ਼ਾਂ ਮਾਰਦੀਆਂ, ਹੁਣ ਤੇ ਆਜਾ ll

ਪਿੰਕਾ ਵੀ ਬੋਲੇ,,, ਜੈ ਬਾਬੇ ਦੀ ll

ਓ ਸਾਰੇ ਬੋਲੋ,,, ਜੈ ਬਾਬੇ ਦੀ l

ਪ੍ਰੇਮ ਸੇ ਬੋਲੋ,,, ਜੈ ਬਾਬੇ ਦੀ l

ਜੈ ਬਾਬੇ ਦੀ llll

ਜੋਗੀ, ਦਿਓਟ ਗੁਫ਼ਾ ਵਿੱਚ, ਰਹਿੰਦਾ ਏ ਸਾਡਾ,

ਦਰਸ਼ਨਾਂ ਨੂੰ ਮਨ ਤਰਸੇ,,,

ਬਾਬਾ ਜੀ ਦੇ ਰੰਗ ਬਰਸੇ,,,,,,,,,,,,,,,,,,,,,,,,,,,,,,,

ਦਰ ਆਏ ਸਵਾਲੀ,,, ਜੈ ਬਾਬੇ ਦੀ l

ਨਾ ਜਾਏ ਖ਼ਾਲੀ,,, ਜੈ ਬਾਬੇ ਦੀ l

ਏਹ ਝੋਲੀਆਂ ਭਰਦਾ,,, ਜੈ ਬਾਬੇ ਦੀ l

ਏਹ ਦੁੱਖੜੇ ਹਰਦਾ,,, ਜੈ ਬਾਬੇ ਦੀ l

ਜੈ ਬਾਬੇ ਦੀ llll

ਜੋਗੀ, ਦਿਓਟ ਗੁਫ਼ਾ ਵਿੱਚ, ਰਹਿੰਦਾ ਏ ਸਾਡਾ,

ਦਰਸ਼ਨਾਂ ਨੂੰ ਮਨ ਤਰਸੇ,,,

ਬਾਬਾ ਜੀ ਦੇ ਰੰਗ ਬਰਸੇ,,,,,,,,,,,,,,,,,,,,,,,,,,,,,,,

ਮਾਂ ਰਤਨੋ ਦਾ ਪਾਲੀ,,, ਜੈ ਬਾਬੇ ਦੀ l

ਓਹ ਦੁਨੀਆਂ ਦਾ ਬਾਲੀ,,, ਜੈ ਬਾਬੇ ਦੀ l

ਦੁੱਧ ਪੁੱਤ ਦਾ ਦਾਨੀ,,, ਜੈ ਬਾਬੇ ਦੀ l

ਓਹਦਾ ਕੋਈ ਨਾ ਸਾਹਨੀ,,, ਜੈ ਬਾਬੇ ਦੀ l

ਜੈ ਬਾਬੇ ਦੀ llll

ਜੋਗੀ, ਦਿਓਟ ਗੁਫ਼ਾ ਵਿੱਚ, ਰਹਿੰਦਾ ਏ ਸਾਡਾ,

ਦਰਸ਼ਨਾਂ ਨੂੰ ਮਨ ਤਰਸੇ,,,

ਬਾਬਾ ਜੀ ਦੇ ਰੰਗ ਬਰਸੇ,,,,,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।