कांशी वाला बैठा साडी इज्जत बचाऊंन नु

पारंपरिक
अन्य भजन गुरुदेव भजन bhajan
॥ पावन पाठ ॥

ਘੜਦੇ ਸਕੀਮਾਂ ਜਿਹੜੇ ਸਾਨੂੰ ਥੱਲੇ ਲਾਉਣ ਨੂੰ,

ਕਾਂਸ਼ੀ ਵਾਲਾਂ ਬੈਠਾ ਸਾਡੀ ਇੱਜ਼ਤ ਬਚਾਉਣ ਨੂੰ.....

ਕਰਦੇ ਨੀ ਮਾਣ ਸਭ ਕਿਰਪਾ ਏ ਓਸਦੀ,

ਦੁਨੀਆਂ ਏ ਕਾਹਤੋਂ ਰਹਿੰਦੀ ਕਰਮਾ ਕੋਸਦੀ,

ਚੜੀ ਹੋਈ ਗੁੱਡੀ ਸਾਡੀ ਅੰਬਰਾਂ ਤੋਂ ਲਾਉਂਣ ਨੂੰ,

ਕਾਂਸ਼ੀ ਵਾਲਾਂ ਬੈਠਾ ਮੇਰੀ ਇੱਜ਼ਤ ਬਚਾਉਣ ਨੂੰ....

ਨਾਂਮ ਉਹਦਾ ਲੈਕੇ ਹਰ ਕੰਮ ਸਿਰੇ ਚੱੜਦੇ,

ਦੇਖ ਦੇਖ ਸੜਦੇ ਨੇ ਇਹ ਕੰਮ ਕੀ ਏ ਕਰਦੇ,

ਬਣੀ ਹੋਈ ਇੱਜ਼ਤ ਸਾਡੀ ਮਿੱਟੀ ਚ ਮਿਲਾਉਣ ਨੂੰ,

ਕਾਂਸ਼ੀ ਵਾਲਾਂ ਬੈਠਾ ਸਾਡੀ ਇੱਜ਼ਤ ਬਚਾਉਣ ਨੂੰ....

ਰਹਿੰਦੀ ਏ ਖੁਮਾਰੀ ਉਹਦੇ ਨਾਂਮ ਵਾਲ਼ੀ ਚੱੜੀ ਜੀ,

ਸਤਿਗੁਰੂ ਮੇਰੇ ਜਦੋਂ ਬਾਹ ਸਾਡੀ ਫੜੀ ਜੀ,

ਫੋਟੋ ਉਹਦੀ ਚੁੱਕੀਂ ਫਿਰਾਂ ਮੈਂ ਤਾਂ ਜਿਨੇ ਲਾਉਣ ਨੂੰ,

ਕਾਂਸ਼ੀ ਵਾਲਾਂ ਬੈਠਾ ਸਾਡੀ ਇੱਜ਼ਤ ਬਚਾਉਣ ਨੂੰ....

ਰਹਿਪੇ ਵਾਲੇ ਰੋਸ਼ਨ ਦਾ ਮਾਣ ਨਹੀਓ ਤੋੜਦਾ,

ਗੁਰੂ ਰਵਿਦਾਸ ਮੇਰਾ ਖਾਲੀ ਨਹੀਓ ਮੋੜਦਾ,

ਦਿਲ ਵਿੱਚ ਬਾਣੀ ਬੱਸ ਗੁਰਾਂ ਦੀ ਬਸਾਉਣ ਨੂੰ,

ਕਾਂਸ਼ੀ ਵਾਲਾਂ ਬੈਠਾ ਸਾਡੀ ਇੱਜ਼ਤ ਬਚਾਉਣ ਨੂੰ.....

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।