बाबा वैद रोगियाँ दा

पारंपरिक
अन्य भजन बाबा बालक नाथ भजन bhajan
॥ पावन पाठ ॥

ਆ ਗਿਆ ਜੀ ਬਾਬਾ, ਵੈਦ ਰੋਗੀਆਂ ਦਾ ll

ਵੈਦ ਰੋਗੀਆਂ ਦਾ ਬਾਬਾ, ਵੈਦ ਰੋਗੀਆਂ ਦਾ ll

ਆ ਗਿਆ ਜੀ ਬਾਬਾ,,,,,,,,,,,,,,,,,,,

ਇਸ ਵੈਦ ਦੀ ਫੀਸ ਕੋਈ ਨਾ,

ਮੰਗਦਾ ਦੱਸ ਜਾਂ ਬੀਸ ਕੋਈ ਨਾ ll

ਓ ਭਗਤੋ ਏਹਦੀ ਰੀਸ ਕੋਈ ਨਾ,

ਬਾਬਾ ਵੈਦ ਰੋਗੀਆਂ ਦਾ,,,

ਆ, ਗਿਆ ਜੀ ਬਾਬਾ,,,,,,,,,,,,,,,,,,,

ਇਸ ਵੈਦ ਦੀ ਧੰਨ ਕਮਾਈ,

ਸਭ ਰੋਗਾਂ ਦੀ ਦੇਵੇ ਦਵਾਈ ll

ਓ ਮੰਨਦੀ ਤਾਂਹੀਓਂ ਕੁੱਲ ਲੁਕਾਈ,

ਬਾਬਾ ਵੈਦ ਰੋਗੀਆਂ ਦਾ,,,

ਆ, ਗਿਆ ਜੀ ਬਾਬਾ,,,,,,,,,,,,,,,,,,,

ਹੋ ਸੁੱਕੇ ਬੂਟੇ ਨੂੰ ਫ਼ਲ ਲਾਵੇ,

ਮਾਂਵਾਂ ਗੋਦੀ ਲਾਲ਼ ਖੇਲਾਵੇ ll

ਓ ਭੈਣਾਂ ਨੂੰ ਵੀਰ ਮਿਲਾਵੇ,

ਬਾਬਾ ਵੈਦ ਰੋਗੀਆਂ ਦਾ,,,

ਆ, ਗਿਆ ਜੀ ਬਾਬਾ,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।