जय जय पौणाहारीया

पारंपरिक
अन्य भजन बाबा बालक नाथ भजन bhajan
॥ पावन पाठ ॥

ਧੁਨ- ਮਿਰਜ਼ਾ

ਜੈ ਜੈ ਪੌਣਾਹਾਰੀਆ, ਜੈ ਜੈ ਦੁੱਧਾਧਾਰੀਆ l

ਜੈ ਜੈ ਗੁਫ਼ਾ ਵਾਲਿਆ, ਜੈ ਜੈ ਬੋਹੜਾਂ ਵਾਲਿਆ l

ਜੈ ਜੈ ਪਊਆਂ ਵਾਲਿਆ, ਜੈ ਜੈ ਗਊਆਂ ਵਾਲਿਆ l

ਜੈ ਜੈ ਚਿਮਟੇ ਵਾਲਿਆ, ਜੈ ਜੈ ਝੋਲੀ ਵਾਲਿਆ l

ਆਓ, ਸੰਗਤੋਂ ਚੱਲੀਏ ਦਰ ਤੇ ll

ਜਿੱਥੇ, ਬੈਠ ਰਹੀ ਸਰਕਾਰ ll

ਓਹਦੇ, ਦਰ ਤੇ ਰੌਣਕਾਂ ਲੱਗੀਆਂ, ਹਾਂ ਲੱਗੀਆਂ,

ਹੋਵੇ, ਰਹਿਮਤ ਦੀ ਬਰਸਾਤ,,,,,,

ਆਹ, ਆਹ, ਆ ਹਾ ਹਾ,,,,,,,,,,,,,,,F

ਜੈ ਜੈ ਪੌਣਾਹਾਰੀਆ, ਜੈ ਜੈ ਦੁੱਧਾਧਾਰੀਆ l

ਜੈ ਜੈ ਗੁਫ਼ਾ ਵਾਲਿਆ, ਜੈ ਜੈ ਬੋਹੜਾਂ ਵਾਲਿਆ l

ਜੈ ਜੈ ਪਹੂਆਂ ਵਾਲਿਆ, ਜੈ ਜੈ ਗਊਆਂ ਵਾਲਿਆ l

ਜੈ ਜੈ ਚਿਮਟੇ ਵਾਲਿਆ, ਜੈ ਜੈ ਝੋਲੀ ਵਾਲਿਆ l

ਮੇਰੇ, ਖੁੱਲੇ ਭੰਡਾਰੇ ਨਾਥ ਦੇ ll

ਏਥੇ, ਕਦੇ ਨਾ ਆਉਂਦੀ ਤੋਟ ll

ਰੱਖ, ਸ਼ਰਧਾ ਆਜਾ ਦਰ ਤੇ, ਹਾਂ ਦਰ ਤੇ,

ਤੇਰੀ, ਪੂਰੀ ਹੋ ਜਾਊ ਤੋਟ,,,,,,

ਆਹ, ਆਹ, ਆ ਹਾ ਹਾ,,,,,,,,,,,,,,,F

ਏਹਦੇ, ਦਰ ਤੇ ਝੰਡੇ ਝੁੱਲਦੇ ll

ਲੱਗੀ, ਰੌਣਕ ਬੇਸ਼ੁਮਾਰ ll

ਝੋਲੀ, ਅੱਡ ਮੁਰਾਦਾਂ ਮੰਗ ਲਵੋ, ਹਾਂ ਮੰਗ ਲਵੋ,

ਝੋਲੀ, ਖੋਲ੍ਹ ਬੈਠੀ ਸਰਕਾਰ,,,,,,

ਆਹ, ਆਹ, ਆ ਹਾ ਹਾ,,,,,,,,,,,,,,,

ਚੇਤ, ਮਹੀਨੇ ਦਰ ਤੇਰੇ ਜੋਗੀਆ ll

ਸੰਗਤਾਂ, ਲਾਉਂਦੀਆਂ ਆ ਕੇ ਰੌਣਕਾਂ ll

ਤੇਰੇ, ਦਰ ਤੇ ਰੋਟ ਚੜ੍ਹਾਂਵਦੇ, ਹਾਂ ਚੜ੍ਹਾਂਵਦੇ,

ਆਜਾ, ਹੋ ਕੇ ਮੋਰ ਤੇ ਸਵਾਰ,,,,,,

ਆਹ, ਆਹ, ਆ ਹਾ ਹਾ,,,,,,,,,,,,,,,F

ਸੰਗ, ਭਗਤਾਂ ਦੇ ਦਰ ਤੇਰੇ ਆ ਗਏ ll

ਆ ਕੇ, ਚਰਣੀ ਸੀਸ ਝੁਕਾ ਰਹੇ ll

ਤੈਨੂੰ, ਗੁਫ਼ਾ ਤੇ ਆ ਕੇ ਪੁਕਾਰਦੇ, ਹਾਂ ਪੁਕਾਰਦੇ ,

ਆ ਕੇ, ਦੇ ਦਿਓ ਦਰਸ਼ ਦੀਦਾਰ,,,,,,

ਆਹ, ਆਹ, ਆ ਹਾ ਹਾ,,,,,,,,,,,,,,,F

ਤੇਰੇ, ਦਰ ਤੇ ਸਵਾਲੀ ਆ ਗਏ ll

ਪੂਰੀ, ਕਰਦੇ ਆਸ ਮੁਰਾਦ ll

ਤੂੰ, ਮਾਂ ਰਤਨੋ ਦਾ ਲਾਡਲਾ, ਹਾਂ ਲਾਡਲਾ,

ਤੈਨੂੰ, ਪੂਜੇ ਕੁੱਲ ਸੰਸਾਰ,,,,,,

ਆਹ, ਆਹ, ਆ ਹਾ ਹਾ,,,,,,,,,,,,,,,F

ਤੇਰੇ, ਦਰ ਦੀ ਕਰਾਂ ਮੈਂ ਚਾਕਰੀ ll

ਮੈਂ ਤਾਂ, ਤੇਰਾ ਸ਼ੁੱਕਰ ਗੁਜ਼ਾਰ ll

ਹੋ ਮੈਨੂੰ, ਲੋਕੀਂ ਝੱਲਾ ਆਖਦੇ, ਹਾਂ ਆਖਦੇ,

ਮੈਂ ਤਾਂ, ਤੇਰਾ ਹਾਂ ਸੇਵਾਦਾਰ,,,,,,

ਆਹ, ਆਹ, ਆ ਹਾ ਹਾ,,,,,,,,,,,,,,,F

ਤੂੰ ਤਾਂ, ਬਾਲੀ ਦੋ ਜਹਾਨ ਦਾ ll

ਤੇਰਾ, ਕੁੱਲ ਦੁਨੀਆਂ ਤੇ ਰਾਜ ll

ਬਾਬਾ, ਮੇਰੀ ਵੀ ਆਸ ਪੁਚਾ ਦਿਓ, ਹਾਂ ਪੁਚਾ ਦਿਓ,

ਪਾ ਦੇ, ਝੋਲੀ ਦੇ ਵਿੱਚ ਲਾਲ,,,,,,

ਆਹ, ਆਹ, ਆ ਹਾ ਹਾ,,,,,,,,,,,,,,,F

ਹੋ ਜੋ, ਦਰ ਤੇਰੇ ਤੇ ਆ ਗਏ ll

ਓਹਦੇ, ਕਾਰਜ ਹੋਵਣ ਰਾਸ ll

ਮੈਂ ਵੀ, ਦਰ ਤੇਰੇ ਆ ਗਿਆ, ਹਾਂ ਆ ਗਿਆ,

ਮੇਰੀ, ਤੋੜ ਨਾ ਦੇਵੀਂ ਆਸ,,,,,,

ਆਹ, ਆਹ, ਆ ਹਾ ਹਾ,,,,,,,,,,,,,,,F

ਆਓ, ਲਾਓ ਜੈਕਾਰੇ ਨਾਥ ਦੇ ll

ਮੇਰੇ, ਨਾਥ ਹੋਏ ਨੇ ਦਿਆਲ ll

ਤੇਰਾ, ਭਗਤ ਹੈ ਭੇਟਾਂ ਗਾਂਵਦਾ, ਹਾਂ ਗਾਂਵਦਾ,

ਗਾਈ, ਨਾਮ ਤੇਰੇ ਦੀ ਬੁਹਾਰ,,,,,,

ਆਹ, ਆਹ, ਆ ਹਾ ਹਾ,,,,,,,,,,,,,,,F

ਓ ਪ੍ਰੇਮ ਸੇ ਬੋਲੋ,,, ਜੈ ਬਾਬੇ ਦੀ lllllllllllll

ਏਹ ਭਜਨ 3:30 ਮਿੰਟ ਤੇ ਸ਼ੁਰੂ ਹੁੰਦਾ ਹੈ l

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।