वाह वाह तेरे रंग जोगिया

पारंपरिक
अन्य भजन बाबा बालक नाथ भजन bhajan
॥ पावन पाठ ॥

ਵਾਹ ਵਾਹ ਤੇਰੇ ਰੰਗ ਜੋਗੀਆ,

ਵਾਹ ਵਾਹ ਤੇਰੇ ਰੰਗ ll

ਐ ਬਾਬਾ ਜੀ ਤੇਰੇ ਦਰ ਤੋਂ l

ਦੁਨੀਆਂ ਰਹੀ ਏ ਮੰਗ ਜੋਗੀਆ,

ਵਾਹ ਵਾਹ ਤੇਰੇ ਰੰਗ ਜੋਗੀਆ,

ਵਾਹ ਵਾਹ ਤੇਰੇ ਰੰਗ ll

ਕਿਸੇ ਨੂੰ ਦੇਵੇਂ ਦੋ ਦੋ ਪੁੱਤਰ lll

ਧੀ ਰਿਹਾ ਕੋਈ ਮੰਗ ਜੋਗੀਆ,

ਵਾਹ ਵਾਹ ਤੇਰੇ ਰੰਗ ਜੋਗੀਆ,

ਵਾਹ ਵਾਹ ਤੇਰੇ ਰੰਗ ll

ਉਸਨੂੰ ਹੈ ਡਰ ਕਾਹਦਾ ਜੋਗੀ lll

ਜਿਸਦੇ ਤੂੰ ਹੈ ਸੰਗ ਜੋਗੀਆ,

ਵਾਹ ਵਾਹ ਤੇਰੇ ਰੰਗ ਜੋਗੀਆ,

ਵਾਹ ਵਾਹ ਤੇਰੇ ਰੰਗ ll

ਕਿਸੇ ਨੂੰ ਦੇਵੇਂ ਦੋ ਦੋ ਕਾਰਾਂ lll

ਕੋਈ ਸਾਇਕਲੋ ਤੰਗ ਜੋਗੀਆ,

ਵਾਹ ਵਾਹ ਤੇਰੇ ਰੰਗ ਜੋਗੀਆ,

ਵਾਹ ਵਾਹ ਤੇਰੇ ਰੰਗ ll

ਕੋਈ ਤਾਂ ਪੀਵੇ ਨਾਮ ਦਾ ਅੰਮ੍ਰਿਤ lll

ਕੋਈ ਪੀਂਦਾ ਏ ਭੰਗ ਜੋਗੀਆ,

ਵਾਹ ਵਾਹ ਤੇਰੇ ਰੰਗ ਜੋਗੀਆ,

ਵਾਹ ਵਾਹ ਤੇਰੇ ਰੰਗ ll

ਕਿਸੇ ਨੂੰ ਦੇਵੇਂ ਮਹਿਲ ਮੁਨਾਰੇ lll

ਕੋਈ ਝੋਂਪੜੀਓ ਤੰਗ ਜੋਗੀਆ,

ਵਾਹ ਵਾਹ ਤੇਰੇ ਰੰਗ ਜੋਗੀਆ,

ਵਾਹ ਵਾਹ ਤੇਰੇ ਰੰਗ ll

ਦੁਨੀਆਂ ਕੋਲੋਂ ਕੁਝ ਨਹੀਂ ਮੰਗਣਾ lll

ਇੱਕ ਤੇਰੇ ਕੋਲੋਂ ਰਹੇ ਮੰਗ ਜੋਗੀਆ,

ਵਾਹ ਵਾਹ ਤੇਰੇ ਰੰਗ ਜੋਗੀਆ,

ਵਾਹ ਵਾਹ ਤੇਰੇ ਰੰਗ ll

ਜੇਹੜੇ ਨਾਮ ਕਦੀ ਨਹੀਂ ਜਪਦੇ lll

ਓਹੀਓ ਰਹਿੰਦੇ ਤੰਗ ਜੋਗੀਆ,

ਵਾਹ ਵਾਹ ਤੇਰੇ ਰੰਗ ਜੋਗੀਆ,

ਵਾਹ ਵਾਹ ਤੇਰੇ ਰੰਗ ll

ਭਵ ਸਾਗਰ ਤੋਂ ਪਾਰ ਜੇ ਲੰਘਣਾ lll

ਚੜ੍ਹਾ ਦੇ ਨਾਮ ਦਾ ਰੰਗ ਜੋਗੀਆ,

ਵਾਹ ਵਾਹ ਤੇਰੇ ਰੰਗ ਜੋਗੀਆ,

ਵਾਹ ਵਾਹ ਤੇਰੇ ਰੰਗ ll

ਵਿੱਕੀ ਤੇਰੀਆਂ ਭੇਟਾਂ ਗਾਵੇ l

ਸਭ ਸੰਗਤਾਂ ਨੂੰ ਨਾਲ ਨਚਾਵੇ l

ਸੋਹਣੀ ਪੱਟੀ ਵਾਲਾ ਗਾਵੇ l

ਹੋ ਕੇ ਮਸਤ ਮਲੰਗ ਜੋਗੀਆ,

ਵਾਹ ਵਾਹ ਤੇਰੇ ਰੰਗ ਜੋਗੀਆ,

ਵਾਹ ਵਾਹ ਤੇਰੇ ਰੰਗ ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।