मेरे लाडले लाल दे लाल

पारंपरिक
अन्य भजन विविध भजन bhajan
॥ पावन पाठ ॥

ਮੇਰੇ ਲਾਡਲੇ, ਲਾਲ ਦੇ ਲਾਲ xll

^ਸਦਕੇ, ਮੈਂ ਜਾਵਾਂ,,,

ਦੱਸੋ ਖੋਲ੍ਹ ਕੇ, ਦਿਲਾਂ ਦਾ ਹਾਲ ll,

^ਸਦਕੇ, ਮੈਂ ਜਾਵਾਂ,,,

ਮੇਰੇ ਲਾਡਲੇ, ਲਾਲ ਦੇ ਲਾਲ xll

ਸੂਬੇ ਨੇ ਕਚਹਿਰੀ ਵਿੱਚ, ਕਹਿਰ ਕੀ ਗੁਜ਼ਾਰਿਆ xll

ਚੰਗਾ ਹੋਇਆ ਬੀਬਾ, ਤੁਸਾਂ ਹੌਂਸਲਾ ਨਹੀਂ ਹਾਰਿਆ l

ਤੁਹਾਡੇ ਚੇਹਰਿਆਂ ਤੇ, ਵੱਖਰਾ ਜਲਾਲ ll,

^ਸਦਕੇ, ਮੈਂ ਜਾਵਾਂ,,,

ਮੇਰੇ ਲਾਡਲੇ, ਲਾਲ ਦੇ ਲਾਲ xll

ਵੱਡੇ ਵੀਰ ਤੁਸਾਂ ਦੇ, ਸ਼ਹੀਦ ਹੋਏ ਹੱਸ ਕੇ xll

ਹੋਣੀ ਨੇ ਕਲੇਜ਼ੇ ਤੀਰ, ਮਾਰੇ ਹੱਸ ਹੱਸ ਕੇ l

ਬੜੀ ਔਖੀ, ਸਿੱਖੀ ਦੀ ਘਾਲ ll,

^ਸਦਕੇ, ਮੈਂ ਜਾਵਾਂ,,,

ਮੇਰੇ ਲਾਡਲੇ, ਲਾਲ ਦੇ ਲਾਲ xll

ਹਾਏ ਮੇਰੇ ਲਾਡਲੇ, ਜ਼ਲਾਦ ਕੋਲੋਂ ਆਏ ਨੇ xll

ਅੱਗ ਦੇ ਪਲੀਤੇ, ਕੀਹਨੇ ਹੱਥਾਂ ਵਿੱਚ ਲਾਏ ਨੇ

ਕਿੰਝ ਬੀਤੀ, ਤੁਸਾਂ ਦੇ ਨਾਲ ll,

^ਸਦਕੇ, ਮੈਂ ਜਾਵਾਂ,,,

ਮੇਰੇ ਲਾਡਲੇ, ਲਾਲ ਦੇ ਲਾਲ xll

ਸੂਬੇ ਦੀ ਕਚਹਿਰੀ ਵਿੱਚ, ਜ਼ਰਾ ਵੀ ਨਾ ਡੋਲਿਓ xll

ਵਾਹਿਗੁਰੂ ਵਾਹਿਗੁਰੂ, ਵਾਰ ਵਾਰ ਬੋਲਿਓ l

ਨਾਲੇ ਦਾਦੇ ਵੱਲ, ਰਖਿਓ ਖਿਆਲ ll,

^ਸਦਕੇ, ਮੈਂ ਜਾਵਾਂ,,,

ਮੇਰੇ ਲਾਡਲੇ ਲਾਲ ਦੇ ਲਾਲ xll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।