दुःख सारे करते दूर

पारंपरिक
अन्य भजन बाबा बालक नाथ भजन bhajan
॥ पावन पाठ ॥

( ਮੈਨੂੰ ਲੜ੍ਹ ਜੋਗੀ ਦਾ ਫੜ੍ਹਿਆ, ਥੋੜੀ ਦੇਰ ਹੀ ਹੋਈ ਸੀ l

ਉਸ ਵਕਤ ਬਿਨਾਂ ਜੋਗੀ ਦੇ, ਮੇਰਾ ਹੋਰ ਨਾ ਕੋਈ ਸੀ l

ਰੱਖ ਦਿੱਤੇ ਮਾਤਾ ਰਤਨੋ ਵਾਂਗ, ਮੇਰੇ ਹੋਸ਼ ਉੜ੍ਹਾ ਕੇ l

ਦੁੱਖ ਸਾਰੇ ਕਰਤੇ ਦੂਰ, ਨਾਥ ਮੇਰੇ ਵੇਹੜੇ ਆ ਕੇ l )

ਮੈਨੂੰ ਲੜ੍ਹ ਜੋਗੀ ਦਾ ਫੜ੍ਹਿਆ, ਥੋੜੀ ਦੇਰ ਹੀ ਹੋਈ ਸੀ l

ਉਸ ਵਕਤ ਬਿਨਾਂ ਜੋਗੀ ਦੇ, ਮੇਰਾ ਹੋਰ ਨਾ ਕੋਈ ਸੀ ll

ਰੱਖ ਦਿੱਤੇ, ਮਾਤਾ ਰਤਨੋ ਵਾਂਗ, ਮੇਰੇ ਹੋਸ਼ ਉੜ੍ਹਾ ਕੇ ll

ਦੁੱਖ ਸਾਰੇ ਕਰਤੇ,,, ਜੈ ਹੋ lll ਦੂਰ, ਨਾਥ ਮੇਰੇ ਵੇਹੜੇ ਆ ਕੇ ll

ਜੋ ਸੁਣਿਆ ਸੀ, ਤੇਰੇ ਭਗਤਾਂ ਤੋਂ, "ਗੱਲ ਸੱਚੀ ਹੋ ਗਈ ਏ" l (ਬਾਬਾ ਜੀ)

ਤੂੰ ਯਾਰਾਂ ਦਾ ਏ, ਯਾਰ ਬਾਬਾ, "ਗੱਲ ਪੱਕੀ ਹੋ ਗਈ ਏ" ll

ਤੂੰ ਸਾਡਾ, ਸਾਬਿਤ ਕਰਤਾ, ਯਾਰੀਆਂ ਯਾਰ ਨਿਭਾ ਕੇ l

ਦੁੱਖ ਸਾਰੇ ਕਰਤੇ,,, ਜੈ ਹੋ lll ਦੂਰ, ਨਾਥ ਮੇਰੇ ਵੇਹੜੇ ਆ ਕੇ ll

ਹੋ ਗਲ਼ੀਆਂ ਦਾ ਮੈਂ, ਕੱਖ ਜੋਗੀ, "ਤੂੰ ਕਿੱਥੇ ਪਹੁੰਚਾ ਦਿੱਤਾ" l (ਜੋਗੀਆ)

ਫਰਸ਼ੋਂ ਚੁੱਕ ਕੇ, ਅਰਸ਼ਾਂ ਦੇ ਵਿੱਚ, "ਝੂਹਮਣ ਲਾ ਦਿੱਤਾ" ll

ਔਕਾਤ ਨਹੀਂ ਸੀ, ਆਮ ਜੇਹੇ, ਅੱਜ ਜੱਗ ਤੇ ਖ਼ਾਸ ਏ l

ਦੁੱਖ ਸਾਰੇ ਕਰਤੇ,,, ਜੈ ਹੋ lll ਦੂਰ, ਨਾਥ ਮੇਰੇ ਵੇਹੜੇ ਆ ਕੇ ll

ਹੋ,, ਸਾਡੀ ਦੁਨੀਆਂ ਤੂੰ ਏ, "ਤੇਰੇ ਵਿੱਚ ਵੱਸਦੇ ਆਂ" l (ਬਾਬਾ ਜੀ)

ਹੋ,, ਉੱਠਦੇ ਬਹਿੰਦੇ ਪਹਿਲਾਂ, "ਮੁਖ਼ ਤੇਰਾ ਹੀ ਤੱਕਦੇ ਆਂ" ll

ਨਾ ਰੱਖੀਆਂ ਥੋੜ੍ਹਾਂ, ਤੂੰ ਮੇਹਰਾਂ ਦੇ, ਮੀਂਹ ਬਰਸਾ ਤੇ* l

ਦੁੱਖ ਸਾਰੇ ਕਰਤੇ,,, ਜੈ ਹੋ lll ਦੂਰ, ਨਾਥ ਮੇਰੇ ਵੇਹੜੇ ਆ ਕੇ ll

ਹੋ ਜੋਗੀ, ਆਏ ਸਾਡੇ ਵੇਹੜੇ, ਨੀ ਮੈਂ ਫ਼ੁੱਲ ਵਰਸਾਉਂਦੀ ਆਂ ll

ਹੋ ਜੋਗੀ, ਆਏ ਸਾਡੇ ਵੇਹੜੇ, ਨੀ ਮੈਂ ਦਰਸ਼ਨ ਪਾਉਂਦੀ ਆਂ ll

ਹੋ ਦੁੱਖ ਸਾਰੇ ਕਰਤੇ,,, ਜੈ ਹੋ lll ਦੂਰ, ਨਾਥ ਮੇਰੇ ਵੇਹੜੇ ਆ ਕੇ ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।